ਪੜਚੋਲ ਕਰੋ
Advertisement
ਮਨੀਸ਼ਾ ਗੁਲਾਟੀ ਨੂੰ ਆਇਆ Captain ਫੋਨ, Press Conference ਕਰਕੇ ਦੱਸੀਆਂ ਗੱਲਾਂ
ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਮਨੀਸ਼ਾ ਗੁਲਾਟੀ
'ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਮੈਨੂੰ ਫੋਨ ਆਇਆ'
'ਮੁੱਖ ਮੰਤਰੀ ਨੇ ਜਲਦ ਜਵਾਬ ਦਾ ਮੈਨੂੰ ਭਰੋਸਾ ਦਿੱਤਾ'
'ਮਾਮਲੇ 'ਤੇ ਸਿਆਸਤ ਕਰਨ ਵਾਲੇ ਲੋਕ ਸਾਵਧਾਨ ਰਹਿਣ'
'ਮੈਨੂੰ ਸੋਸ਼ਲ ਮੀਡੀਆ ਉੱਤੇ ਟ੍ਰੋਲ ਕੀਤਾ ਜਾ ਰਿਹਾ'
'ਕਮਿਸ਼ਨ ਕਦੋਂ ਵੀ ਨੋਟਿਸ ਲੈਣ ਲਈ ਆਜ਼ਾਦ ਹੈ'
'ਮੈਂ ਕਦੇ-ਕਿਸੇ ਦਾ ਕੋਈ ਮੋਹਰਾ ਨਹੀਂ ਬਣਾਂਗੀ'
'ਮੁੱਖ ਮੰਤਰੀ ਦੇ ਜਵਾਬ ਬਾਅਦ ਹੀ ਅਸੀਂ ਅੱਗੇ ਸੋਚਾਂਗੇ'
ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ 'ਤੇ ਇਲਜ਼ਾਮਾਂ ਦਾ ਮਾਮਲਾ
ਸਾਲ 2018 'ਚ #MeToo ਤਹਿਤ ਲੱਗੇ ਸੀ ਚੰਨੀ 'ਤੇ ਇਲਜ਼ਾਮ
ਮਹਿਲਾ IAS ਅਫ਼ਸਰ ਨੂੰ ਇਤਰਾਜ਼ਯੋਗ ਮੈਸੇਜ ਭੇਜਣ ਦੇ ਸੀ ਇਲਜ਼ਾਮ
2018 'ਚ ਮੁੱਖ ਮੰਤਰੀ ਨੇ ਕਿਹਾ ਸੀ ਕੈਬਨਿਟ ਮੰਤਰੀ ਨੇ ਮੁਆਫ਼ੀ ਮੰਗ ਲਈ
ਪੁਰਾਣੇ ਮਾਮਲੇ 'ਚ ਮਹਿਲਾ ਕਮਿਸ਼ਨ ਨੇ ਲਿਆ ਹੈ ਸੂ-ਮੋਟੋ
ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਲਿਆ ਹੈ ਨੋਟਿਸ
1 ਹਫ਼ਤੇ 'ਚ ਜਵਾਬ ਨਾ ਮਿਲਣ 'ਤੇ ਭੁੱਖ ਹੜਤਾਲ ਦੀ ਦਿੱਤੀ ਸੀ ਚਿਤਾਵਨੀ
ਦੇਸ਼
ਸੁਖਬੀਰ ਬਾਦਲ ਵੱਲੋਂ ਹਰ ਗੁਨਾਹ ਕਬੂਲਣ ਦੇ ਸਿਆਸੀ ਮਾਇਨੇ ਕੀ?
Jagjit Singh Dhallewal | Khanauri Border| ਉਪਰਾਸ਼ਟਰਪਤੀ ਸਰਕਾਰ ਨੂੰ ਹੁਕਮ ਜਾਰੀ ਕਰੇ, ਕਿਸਾਨਾਂ ਦੀ ਮੰਗ
Jagjit Singh Dhallewal| ਖਿਨੌਰੀ ਬਾਰਡਰ 'ਤੇ ਡੱਲੇਵਾਲ ਦੀ ਸਿਹਤ ਹੋ ਰਹੀ ਖਰਾਬ
Sukhbir Badal Song | ਮੈਨੂੰ ਸੁਖਬੀਰ ਨੇ ਕੱਖ ਨੀ ਦਿੱਤਾ! ਗਾਇਕ ਨੇ ਖਾਧੀ 'ਗੀਤਾ' ਦੀ ਸਹੁੰ | Rocky Mittal
Farmer Protest | ਸਿਰ 'ਤੇ ਕਫ਼ਨ ਬਣਕੇ ਕਰਾਂਗੇ ਦਿੱਲੀ ਵੱਲ ਕੂਚ!ਕਿਸਾਨ ਆਗੂ ਨੇ ਕੇਂਦਰ ਨੂੰ ਵੰਗਾਰਿਆ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਸਿਹਤ
ਕਾਰੋਬਾਰ
ਸਿੱਖਿਆ
ਟ੍ਰੈਂਡਿੰਗ ਟੌਪਿਕ
Advertisement