ਪੜਚੋਲ ਕਰੋ
DSGMC ਚੋਣਾਂ ਤੋਂ ਪਹਿਲਾਂ Manjinder Sirsa ਨੇ ਸਮਝਾਇਆ ਅਗਲੇ 4 ਸਾਲਾਂ ਦਾ ਪਲਾਨ
22 ਅਗਸਤ ਨੂੰ ਹੋਣਗੀਆਂ DSGMC ਚੋਣਾਂ, ਕੋਰੋਨਾ ਕਰਕੇ ਟਾਲੀਆਂ ਸਨ DSGMC ਦੀਆਂ ਚੋਣਾਂ, ਅਪ੍ਰੈਲ ਮਹੀਨੇ ‘ਚ ਦਿੱਲੀ ‘ਚ ਲੱਗਿਆ ਸੀ ਲੌਕਡਾਊਨ, DSGMC ਇੱਕ ਖੁਦਮੁਖਤਿਆਰ ਸੰਸਥਾ, ਦਿੱਲੀ ‘ਚ ਗੁਰਦੁਆਰਿਆਂ ਦੀ ਸਾਂਭ ਸੰਭਾਲ ਕਰਦੀ DSGMC, ਪਹਿਲੀ ਵਾਰ 1974 ‘ਚ ਚੋਣਾਂ ਹੋਈਆਂ ਸਨ, 'ਜੋ ਚੀਜ਼ਾਂ 12 ਸਾਲਾਂ 'ਚ ਨਹੀਂ ਹੋਈਆਂ ਉਹ 2 ਸਾਲਾਂ 'ਚ ਕੀਤੀਆਂ', ਵਿੱਕ ਚੁੱਕੇ ਹਸਪਤਾਲ ਨੂੰ ਵਾਪਸ ਲੈ ਕੇ ਉਸਾਰਿਆ -ਸਿਰਸਾ, ਅਗਲੇ 4 ਚਾਰਾਂ 'ਚ ਸਿੱਖ ਯੂਨੀਵਰਸਿਟੀਆਂ ਖੜ੍ਹੀਆਂ ਕਰਾਂਗੇ -ਸਿਰਸਾ, ਇਕੱਲੀ ਅਜਿਹੀ ਧਾਰਮਿਕ ਜਥੇਬੰਦੀ ਜਿਸ ਨੇ ਸਿਹਤ 'ਤੇ ਕੀਤਾ ਫੋਕਸ, ਮੇਰਾ ਏਜੰਡਾ ਸਿਰਫ਼ ਕੰਮ ਕਰਨਾ - ਮਨਜਿੰਦਰ ਸਿੰਘ ਸਿਰਸਾ, ਅਸੀਂ ਲੋਕਾਂ ਦੇ ਵਿੱਚ ਰਹਿ ਕੇ ਕੰਮ ਕਰਨ ਵਾਲੇ ਲੋਕ -ਸਿਰਸਾ, ਚੋਣਾਂ 'ਚ 40 ਸੀਟਾਂ ਸਾਡੀਆਂ ਪੱਕੀਆਂ -ਮਨਜਿੰਦਰ ਸਿੰਘ ਸਿਰਸਾ,
ਹੋਰ ਵੇਖੋ






















