ਪੜਚੋਲ ਕਰੋ
ਸੋਮਵਾਰ ਤੋਂ ਪੰਜਾਬ 'ਚ ਦਾਖਿਲ ਹੋਣ ਵਾਲਿਆਂ ਲਈ ਨਵੇਂ ਨਿਯਮ
ਸੋਮਵਾਰ ਤੋਂ ਪੰਜਾਬ 'ਚ ਦਾਖਿਲ ਹੋਣ ਵਾਲਿਆਂ ਲਈ ਨਵੇਂ ਨਿਯਮ.ਕੋਰੋਨਾ ਨੈਗਟਿਵ ਰਿਪੋਰਟ ਜਾਂ ਫਿਰ ਵੈਕਸੀਨ ਦੀਆਂ ਦੋਵੇਂ ਡੋਜ਼ ਲਾਜ਼ਮੀ.ਦੋਵੇਂ ਡੋਜ਼ ਲੈਣ ਵਾਲੇ ਅਧਿਆਪਕਾਂ ਨੂੰ ਸਕੂਲ 'ਚ ਪੜਾਉਣ ਦੀ ਆਗਿਆ.ਸਕੂਲਾਂ ਨੂੰ ਸੁਰੱਖਿਅਤ ਸੀਟਿੰਗ ਬੰਦੋਬਸਤ ਕਰਨ ਦੇ ਵੀ ਆਦੇਸ਼
ਹੋਰ ਵੇਖੋ






















