ਪੜਚੋਲ ਕਰੋ
ਵੱਧਦੇ ਕੋਰੋਨਾ ਕਾਰਨ 17 ਅਪ੍ਰੈਲ ਨੂੰ ਕੁੰਭ ਖ਼ਤਮ ਕਰਨ ਦਾ ਐਲਾਨ
ਵੱਧਦੇ ਕੋਰੋਨਾ ਕਾਰਨ ਨਿਰੰਜਨੀ ਅਤੇ ਆਨੰਦ ਅਖਾੜੇ ਦਾ ਵੱਡਾ ਫੈਸਲਾ, 17 ਅਪ੍ਰੈਲ ਨੂੰ ਕੁੰਭ ਖ਼ਤਮ ਕਰਨ ਦਾ ਐਲਾਨ, ਪੰਚਾਇਤੀ ਨਿਰੰਜਨੀ ਅਖਾੜੇ ਦੇ ਸਕੱਤਰ ਮਹੰਤ ਰਵਿੰਦਰਪੁਰੀ ਦਾ ਬਿਆਨ, '27 ਅਪ੍ਰੈਲ ਦੇ ਸ਼ਾਹੀ ਇਸ਼ਨਾਨ ਚ 40-50 ਪੰਥੀ ਹੀ ਲੈਣਗੇ ਹਿੱਸਾ'
ਹੋਰ ਵੇਖੋ




















