ਪੜਚੋਲ ਕਰੋ
Breaking- ਨੀਤਿਸ਼ ਕੁਮਾਰ ਨੇ ਰਾਜਪਾਲ ਕੋਲ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ, ਡਿਪਟੀ CM 'ਤੇ ਸਸਪੈਂਸ
JDU ਦੇ ਪ੍ਰਧਾਨ ਨਿਤੀਸ਼ ਕੁਮਾਰ ਨੇ ਰਾਜਪਾਲ ਕੋਲ ਬਿਹਾਰ ਚ ਨਵੀਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਦਿੱਤਾ ਹੈ,,,,,ਹੁਣ ਸੋਮਵਾਰ ਸ਼ਾਮ-4:30 ਵਜੇ ਨੀਤਿਸ਼ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ....ਨੀਤਿਸ਼ ਕੁਮਾਰ 7ਵੀਂ ਵਾਰ ਬਿਹਾਰ ਦੇ CM ਬਨਣਗੇ,,,,ਨੀਤਿਸ਼ ਨੇ ਕਿਹਾ ਕਿ ਉਹ ਚਾਹੁੰਦੇ ਸੀ ਕਿ ਇਸ ਵਾਰ ਬੀਜੇਪੀ ਦਾ CM ਬਣੇ, ਪਰ BJP ਦੇ ਕਹਿਣ 'ਤੇ CM ਅਹੁਦਾ ਸਵੀਕਾਰ ਕੀਤਾ।
ਹੋਰ ਵੇਖੋ






















