ਪੜਚੋਲ ਕਰੋ
ਤਿਓਹਾਰਾਂ ਤੋਂ ਪਹਿਲਾਂ ਫੇਰ ਲੱਗੀ ਪੈਟਰੋਲ ਡੀਜ਼ਲ ਨੂੰ ਅੱਗ, ਡੀਜ਼ਲ ਦੀਆਂ ਕੀਮਤਾਂ ਇਸ ਸਾਲ ਦੇ ਸਭ ਤੋਂ ਉੱਚੇ ਪੱਧਰ ‘ਤੇ
ਤਿਓਹਾਰਾਂ ਤੋਂ ਪਹਿਲਾਂ ਭਾਰਤ ਵਾਸੀਆਂ ‘ਤੇ ਮਹਿੰਗਾਈ ਦੀ ਮਾਰ
ਲਗਾਤਾਰ ਤੀਜੇ ਦਿਨ ਪੈਟਰੋਲ ਅਤੇ ਡੀਜ਼ਲ ਦਾ ਰੇਟ 35-35 ਪੈਸੇ ਵਧਿਆ
ਡੀਜ਼ਲ ਦੀਆਂ ਕੀਮਤਾਂ ਇਸ ਸਾਲ ਦੇ ਸਭ ਤੋਂ ਉੱਚੇ ਪੱਧਰ ‘ਤੇ
ਮਹੀਨੇ ਦੇ ਅੰਦਰ 16 ਵਾਰ ਪੈਟਰੋਲ ਅਤੇ ਡੀਜ਼ਲ ਦਾ ਰੇਟ ਵਧਿਆ
ਲਗਾਤਾਰ ਤੀਜੇ ਦਿਨ ਪੈਟਰੋਲ ਅਤੇ ਡੀਜ਼ਲ ਦਾ ਰੇਟ 35-35 ਪੈਸੇ ਵਧਿਆ
ਡੀਜ਼ਲ ਦੀਆਂ ਕੀਮਤਾਂ ਇਸ ਸਾਲ ਦੇ ਸਭ ਤੋਂ ਉੱਚੇ ਪੱਧਰ ‘ਤੇ
ਮਹੀਨੇ ਦੇ ਅੰਦਰ 16 ਵਾਰ ਪੈਟਰੋਲ ਅਤੇ ਡੀਜ਼ਲ ਦਾ ਰੇਟ ਵਧਿਆ
Tags :
Petrol Dieselਹੋਰ ਵੇਖੋ