PM Modi ਨੇ ਮੇਰਾ ਹਾਲ ਚਾਲ ਪੁੱਛਿਆ ਮੇਰੇ ਲਈ ਮਾਣ ਦੀ ਗੱਲ- ਨਵਨੀਤ ਕੋਰ
Sarfaraz Singh
Updated at:
13 Aug 2021 06:44 PM (IST)
Download ABP Live App and Watch All Latest Videos
View In Appਓਲੰਪਿਕ ‘ਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਇਨਾਮ
ਹਰਿਆਣਾ ਸਰਕਾਰ ਨੇ ਖਿਡਾਰੀਆਂ ਦਾ ਕੀਤਾ ਸਨਮਾਨ
ਗੋਲਡ ਮੈਡਲਿਸਟ ਨੀਰਜ ਚੋਪੜਾ ਨੂੰ 6 ਕਰੋੜ ਦਾ ਇਨਾਮ
ਸਿਲਵਰ ਮੈਡਲਿਸਟ ਰਵੀ ਦਹਿਆ ਨੂੰ 4 ਕਰੋੜ ਦਾ ਇਨਾਮ
ਬ੍ਰੌਂਜ਼ ਮੈਡਲਿਸਟ ਬਜਰੰਗ ਪੁਨੀਆ ਨੂੰ ਢਾਈ ਕਰੋੜ ਦਾ ਇਨਾਮ
ਮਹਿਲਾ ਹੌਕੀ ਟੀਮ ਦੀਆਂ ਖਿਡਾਰਣਾਂ ਨੂੰ 50-50 ਲੱਖ ਦਾ ਇਨਾਮ
ਓਲੰਪਿਕ ‘ਚ ਮਹਿਲਾ ਹੌਕੀ ਟੀਮ ਚੌਥੇ ਥਾਂ ‘ਤੇ ਰਹੀ ਹੈ
ਭਾਰਤੀ ਹੌਕੀ ਟੀਮ ‘ਚ 9 ਖਿਡਾਰਣਾ ਹਰਿਆਣਾ ਦੀਆਂ ਨੇ
ਭਾਰਤੀ ਪੁਰਸ਼ ਹੌਕੀ ਟੀਮ ‘ਚ 2 ਖਿਡਾਰੀ ਹਰਿਆਣਾ ਦੇ ਨੇ
ਸੁਰਿੰਦਰ ਅਤੇ ਸੁਮਿਤ ਨੂੰ ਢਾਈ ਕਰੋੜ ਦਾ ਇਨਾਮ ਦਿੱਤਾ ਗਿਆ
ਹਰਿਆਣਾ ‘ਚ 4 ਰੀਹੈਬ ਸੈਂਟਰ ਖੋਲਣ ਦਾ ਕੀਤਾ ਗਿਆ ਐਲਾਨ