ਪੜਚੋਲ ਕਰੋ
Advertisement
ਦੇਸ਼ 'ਚ ਵੱਧਦੇ ਕੋਰੋਨਾਂ ਕੇਸਾਂ 'ਤੇ PM Modi ਨੇ ਜਤਾਈ ਚਿੰਤਾ, ਮੁੱਖ-ਮੰਤਰੀਆਂ ਨੂੰ ਦਿੱਤੀ ਸਲਾਹ
ਦੇਸ਼ 'ਚ ਮੁੜ ਵੱਧਣ ਲੱਗੇ ਕੋਰੋਨਾ ਵਾਇਰਸ ਦੇ ਕੇਸ
ਪੀਐਮ ਮੋਦੀ ਨੇ ਮੁੱਖ ਮੰਤਰੀਆਂ ਨਾਲ ਕੀਤੀ ਮੀਟਿੰਗ
ਵੀਡੀਓ ਕਾਨਫਰੰਸਿੰਗ ਰਾਹੀਂ ਪੀਐਮ ਮੋਦੀ ਨੇ ਕੀਤਾ ਸੰਬੋਧਨ
ਵੱਧ ਰਹੇ ਕੇਸਾਂ ਪ੍ਰਤੀ ਚਿੰਤਾ ਜਤਾਉਣ ਦਾ ਕੀਤਾ ਜਿਕਰ
ਸੂਬਿਆਂ ਨੂੰ ਪਹਿਲਾਂ ਵਾਂਗ ਕਦਮ ਚੁੱਕਣ ਲਈ ਕਿਹਾ
ਦੇਸ਼ 'ਚ 96 ਫੀਸਦ ਮਰੀਜ਼ ਹੋਏ ਰਿਕਵਰ : ਪੀਐਮ ਮੋਦੀ
ਅਚਾਨਕ ਕੋਰੋਨਾ ਦੇ ਕੇਸਾਂ 'ਚ ਹੋਣ ਲੱਗਾ ਵਾਧਾ : ਮੋਦੀ
'ਹਰ ਹਾਲ ਵਿੱਚ ਕੋਰੋਨਾ ਮਹਾਮਾਰੀ ਨੂੰ ਹਰਾਉਣਾ ਜ਼ਰੂਰੀ'
ਮਾਸਕ ਨੂੰ ਲੈ ਕੇ ਲੋਕਾਂ ਨੂੰ ਹੋਰ ਜਾਗਰੂਕ ਕਰਨ ਦੀ ਜ਼ਰੂਰਤ
ਹਰ ਉਮਰ, ਵਰਗ ਦੇ ਲੋਕਾਂ ਲਈ ਵੈਕਸੀਨੇਸ਼ਨ ਦੀ ਅਪੀਲ
ਵੈਕਸੀਨੇਸ਼ਨ ਸੈਂਟਰਾਂ ਨੂੰ ਵਧਾਉਣ ਦੀ ਜ਼ਰੂਰਤ : ਪੀਐਮ
70 ਜਿਲ੍ਹਿਆਂ 'ਚ 150 ਫੀਸਦ ਤੇਜ਼ੀ ਨਾਲ ਵੱਧ ਰਹੇ ਕੇਸ
ਕੋਰੋਨਾ ਵਾਇਰਸ ਦੀ ਇਸ ਲਹਿਰ ਨੂੰ ਰੋਕਣਾ ਜ਼ਰੂਰੀ
ਪੰਜਾਬ, ਮਹਾਰਾਸ਼ਟਰ, ਮੱਧ ਪ੍ਰਦੇਸ਼ 'ਚ ਕੇਸ ਵੱਧ : ਪੀਐਮ
ਦੇਸ਼
ਸੁਣੋ Indian Toilet ਸੀਟ ਦੇ ਫਾਇਦੇ..
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਲੁਧਿਆਣਾ
ਅੰਮ੍ਰਿਤਸਰ
ਪੰਜਾਬ
ਟ੍ਰੈਂਡਿੰਗ ਟੌਪਿਕ
Advertisement