ਪੜਚੋਲ ਕਰੋ
ਖੇਤੀ ਕਾਨੂੰਨ ਨੂੰ ਲੈ ਕੇ PM ਮੋਦੀ ਨੇ ਕਰ ਦਿੱਤੀ ਕੋਰੀ ਨਾਂਹ
ਮੋਦੀ ਦਾ ਐਲਾਨ ਫੈਸਲਿਆਂ ਤੋਂ ਪਿੱਛੇ ਨਹੀਂ ਹਟਾਂਗੇ.ਬਿਹਾਰ ਪਹੁੰਚੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ.ਰੈਲੀ ਨੂੰ ਸੰਬੋਧਨ ਕਰ ਵਿਰੋਧੀਆਂ ਨੂੰ ਲਲਕਾਰਿਆ.ਖੇਤੀ ਕਾਨੂੰਨ ਤੇ ਧਾਰਾ 370 ਦਾ ਕੀਤਾ ਜ਼ਿਕਰ.ਇਹ ਲੋਕ ਜਿਸਦੀ ਮਰਜ਼ੀ ਮਦਦ ਲੈ ਲੈਣ.ਦੇਸ਼ ਆਪਣੇ ਫੈਸਲਿਆਂ ਤੋਂ ਪਿੱਛੇ ਨਹੀਂ ਹਟੇਗਾ'
ਹੋਰ ਵੇਖੋ





















