ਜਾਣੋ ਔਰਤਾਂ ਦੇ ਕਿਸ ਦਰਦ ਨੂੰ ਪੀਐਮ ਮੋਦੀ ਨੇ ਲਾਲ ਕਿਲ੍ਹੇ ਤੋਂ ਕੀਤਾ ਮਹਿਸੂਸ, ਦੇਸ਼ ਦਾ ਹਰ ਨਾਗਰਿਕ ਹੋਇਆ ਭਾਵੁਕ
Continues below advertisement
Independence Day 2022 Modi Speech: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਵਿੱਚ ਲਾਲ ਕਿਲ੍ਹੇ ਤੋਂ ਰਾਸ਼ਟਰ ਨੂੰ ਸੰਬੋਧਨ ਕੀਤਾ। ਉਨ੍ਹਾਂ ਆਪਣੇ ਭਾਸ਼ਣ ਵਿੱਚ ਨਾਰੀ ਸ਼ਕਤੀ ਦੀ ਗੱਲ ਵੀ ਕੀਤੀ। ਉਨ੍ਹਾਂ ਨੇ ਭਾਰਤ ਦੇ ਸੁਤੰਤਰਤਾ ਸੰਗਰਾਮ ਵਿੱਚ ਮਹਾਨ ਮਹਿਲਾ ਨੇਤਾਵਾਂ ਦੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ ਅਤੇ ਲੋਕਾਂ ਨੂੰ "ਮਾਨਸਿਕਤਾ ਬਦਲਣ" ਦੀ ਅਪੀਲ ਕੀਤੀ। ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਔਰਤਾਂ ਦੀ ਭੂਮਿਕਾ ਨੂੰ ਸਲਾਮ ਕਰਦੇ ਹੋਏ, ਪੀਐਮ ਮੋਦੀ ਨੇ ਕਿਹਾ ਕਿ ਜਦੋਂ ਹਰ ਭਾਰਤੀ ਦੇਸ਼ ਦੀਆਂ ਔਰਤਾਂ ਦੀ ਤਾਕਤ ਨੂੰ ਯਾਦ ਕਰਦਾ ਹੈ ਤਾਂ ਉਹ ਮਾਣ ਨਾਲ ਭਰ ਜਾਂਦਾ ਹੈ। ਰਾਣੀ ਲਕਸ਼ਮੀਬਾਈ ਹੋਵੇ, ਝਲਕਾਰੀਬਾਈ ਹੋਵੇ, ਚੇਨੰਮਾ ਹੋਵੇ, ਬੇਗਮ ਹਜ਼ਰਤ ਮਹਿਲ ਹੋਵੇ।
Continues below advertisement
Tags :
Independence Day Punjabi News ABP Sanjha PM Modi On Women Women Narendra Modi Modi Speech On Independence Day Red Fort