ਪੜਚੋਲ ਕਰੋ
Sonali Phogat ਦੀ ਮੌਤ ਨਾਲ ਜੁੜੀ ਵੱਡੀ ਅਪਡੇਟ ਆਈ ਸਾਹਮਣੇ, ਜਾਣੋ ਕਿਉਂ ਤੋੜਿਆ ਜਾ ਰਿਹਾ 'Curlies' restaurant
Sonali Phogat: ਗੋਆ ਸਰਕਾਰ ਨੇ ਸ਼ੁੱਕਰਵਾਰ ਸਵੇਰੇ ਤੱਟਵਰਤੀ ਰੈਗੂਲੇਸ਼ਨ ਜ਼ੋਨ (ਸੀਆਰਜ਼ੈਡ) ਨਿਯਮਾਂ ਦੀ ਉਲੰਘਣਾ ਕਰਨ ਲਈ ਹਰਿਆਣਾ ਭਾਜਪਾ ਨੇਤਾ ਸੋਨਾਲੀ ਫੋਗਾਟ ਦੀ ਮੌਤ ਨਾਲ ਜੁੜੇ ਇੱਕ ਕਲੱਬ ਨੂੰ ਢਾਹੁਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ। 'ਕਰਲੀਜ਼' ਨਾਂ ਦਾ ਇਹ ਕਲੱਬ ਉੱਤਰੀ ਗੋਆ ਦੇ ਮਸ਼ਹੂਰ ਅੰਜੁਨਾ ਬੀਚ 'ਤੇ ਸਥਿਤ ਹੈ। ਆਪਣੀ ਮੌਤ ਤੋਂ ਕੁਝ ਘੰਟੇ ਪਹਿਲਾਂ ਫੋਗਾਟ ਇਸ ਕਲੱਬ ਵਿੱਚ ਪਾਰਟੀ ਕਰ ਰਹੇ ਸੀ। ਇਸ ਕਾਰਨ ਇਹ ਕਲੱਬ ਹਾਲ ਹੀ ਵਿੱਚ ਸੁਰਖੀਆਂ ਵਿੱਚ ਆਇਆ ਸੀ।
ਹੋਰ ਵੇਖੋ

















