ਪੜਚੋਲ ਕਰੋ
ਸੰਜੇ ਰਾਉਤ ਨੇ ਕੰਗਨਾ ਰਨੌਤ ਨੂੰ ਦਿੱਤਾ ਜਵਾਬ
ਸ਼ਿਵਸੈਨਾ ਲੀਡਰ ਸੰਜੇ ਰਾਉਤ ਨੇ ਕੰਗਨਾ ਰਨੌਤ ਦੇ ਮਾਮਲੇ 'ਤੇ ਜਵਾਬ ਦਿੰਦਿਆਂ ਕਿਹਾ ਕਿ ਮਹਾਰਾਸ਼ਟਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੁੱਝ ਲੋਕ ਮਹਾਰਾਸ਼ਟਰ ਦਾ ਮਾਹੌਲ ਵਿਗਾੜ ਰਹੇ ਨੇ ਤੇ ਆਪਣੇ ਮਤਲਬ ਲਈ ਸਿਆਸਤ ਕੀਤੀ ਜਾ ਰਹੀ ਹੈ।
ਹੋਰ ਵੇਖੋ






















