ਅਹਿਮਦਾਬਾਦ ਬਲਾਸਟ ਕੇਸ 'ਚ ਸਜ਼ਾ ਦਾ ਐਲਾਨ, 38 ਦੋਸ਼ੀਆਂ ਨੂੰ ਫਾਂਸੀ ਤੇ 11 ਨੂੰ ਉਮਰ ਕੈਦ ਦੀ ਸਜ਼ਾ
Continues below advertisement
ਅਹਿਮਦਾਬਾਦ ਬਲਾਸਟ ਕੇਸ ਵਿੱਚ ਸਜ਼ਾ ਦਾ ਐਲਾਨ
38 ਦੋਸ਼ੀਆਂ ਨੂੰ ਫਾਂਸੀ ਤੇ 11 ਨੂੰ ਉਮਰ ਕੈਦ ਦੀ ਸਜ਼ਾ
2008 ਵਿੱਚ ਅਹਿਮਦਾਬਾਦ ਚ ਹੋਏ ਸੀ ਬਲਾਸਟ
21 ਧਮਾਕਿਆਂ 'ਚ 56 ਲੋਕਾਂ ਦੀ ਹੋਈ ਸੀ ਮੌਤ
Continues below advertisement
Tags :
Ahmedabad Blast