ਅੱਜ ਤੋਂ navratra's ਦੀ ਸ਼ੁਰੂਆਤ, ਪਹਿਲੇ ਦਿਨ ਮਾਂ Shailputri ਦੀ ਹੁੰਦੀ ਪੂਜਾ
ਏਬੀਪੀ ਸਾਂਝਾ
Updated at:
26 Sep 2022 12:02 PM (IST)
Download ABP Live App and Watch All Latest Videos
View In Appਅੱਜ ਤੋਂ ਨਰਾਤਿਆਂ ਦੀ ਹੋਈ ਸ਼ੁਰੂਆਤ
ਪਹਿਲੇ ਦਿਨ ਮਾਂ ਸ਼ੈਲਪੁੱਤਰੀ ਦੀ ਹੁੰਦੀ ਪੂਜਾ
ਵੱਡੀ ਗਿਣਤੀ 'ਚ ਭਗਤ ਮੰਦਿਰਾਂ 'ਚ ਟੇਕ ਰਹੇ ਮੱਥਾ
ਵਿਸ਼ਵ ਪ੍ਰਸਿੱਧ ਸ਼ਕਤੀਪਿੱਠਾਂ ਤੇ ਭਗਤਾਂ ਦਾ ਉਮੜਿਆ ਸੈਲਾਬ
ਫੁੱਲਾਂ ਤੇ ਸੁੰਦਰ ਲਾਇਟਾਂ ਦੇ ਨਾਲ ਸਜਾਏ ਗਏ ਮੰਦਿਰ
9 ਦਿਨਾਂ ਤੱਕ ਵਰਤ ਰੱਖ ਕੇ ਮਾਤਾ ਦੀ ਹੁੰਦੀ ਪੂਜਾ