![ABP Premium](https://cdn.abplive.com/imagebank/Premium-ad-Icon.png)
Shimla Terrible Accident | ਖੌਫ਼ਨਾਕ ਹਾਦਸਾ - ਵੇਖੋ ਕਿੰਝ ਸਿੱਧੀ ਖਾਈ 'ਚ ਡਿਗੀ ਮਾਰੂਤੀ ਕਾਰ, 4 ਦੀ ਮੌਤ
Shimla Terrible Accident | ਖੌਫ਼ਨਾਕ ਹਾਦਸਾ - ਵੇਖੋ ਕਿੰਝ ਸਿੱਧੀ ਖਾਈ 'ਚ ਡਿਗੀ ਮਾਰੂਤੀ ਕਾਰ, 4 ਦੀ ਮੌਤ
#Shimla #accident #Caraccident #abplive
ਸ਼ਿਮਲਾ ਦੇ ਵਿਚ ਭਿਆਨਕ ਹਾਦਸਾ ਵਾਪਰਿਆ ਹੈ
ਜਿਥੇ ਇਕ ਮਾਰੂਤੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਹੈ | ਤੇ ਹਾਦਸੇ ਚ 4 ਲੋਕਾਂ ਦੀ ਮੌਤ ਦੀ ਖ਼ਬਰ ਹੈ |
ਜਾਣਕਾਰੀ ਮੁਤਾਬਕ ਹਾਦਸਾ ਜੁਬਲ ਦੇ ਚਿੰਗ ਕੈਚੀ ਨੇੜੇ ਵਾਪਰਿਆ ਹੈ
ਇਕ ਕਰ ਡੂੰਘੀ ਖੱਡ 'ਚ ਜਾ ਡਿਗੀ ਹੈ
ਦੱਸਿਆ ਜਾ ਰਿਹਾ ਹੈ ਕਿ ਕਰ ਚ 4 ਲੋਕ ਸਵਾਰ ਸਨ
ਜਿਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ |
ਮ੍ਰਿਤਕਾਂ ਦੀ ਪਛਾਣ ਮੁਨੀਸ਼ 40 ਸਾਲ, ਅੰਜਨਾ ਪਤਨੀ ਮੁਨੀਸ਼ ਉਮਰ 38 ਸਾਲ, ਜਗਤ ਰਾਮ ਉਮਰ 70, ਵਿਮਲਾ ਉਮਰ 68 ਸਾਲ ਵਜੋਂ ਹੋਈ ਹੈ।
ਸ਼ਿਮਲਾ ਦੇ ਵਿਚ ਭਿਆਨਕ ਹਾਦਸਾ ਵਾਪਰਿਆ ਹੈ
ਜਿਥੇ ਇਕ ਮਾਰੂਤੀ ਕਾਰ ਡੂੰਘੀ ਖੱਡ 'ਚ ਜਾ ਡਿਗੀ ਹੈ |
Subscribe Our Channel: ABP Sanjha
/ @abpsanjha Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube:
/ abpsanjha
Facebook:
/ abpsanjha
Twitter:
/ abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...
![Asaduddin Owaisi In Parliament | 'ਓਵੈਸੀ ਦੇ ਭੜਕਾਊ ਬਿਆਨ - ਮੰਤਰੀਆਂ ਦੇ ਢਿੱਡ 'ਚ ਹੋਇਆ ਦਰਦ'](https://feeds.abplive.com/onecms/images/uploaded-images/2024/07/02/cc139f0d2186304e4f2f495b611389fd1719943234107673_original.jpg?impolicy=abp_cdn&imwidth=470)
![Raghav Chadha In Parliament | ਰਾਜ ਸਭਾ 'ਚ ਰਾਘਵ ਚੱਢਾ ਦਾ ਚੜ੍ਹਿਆ ਪਾਰਾ, ਵੇਖੋ ਕਿਹੜੇ ਮੁੱਦੇ 'ਤੇ ਬੋਲੇ](https://feeds.abplive.com/onecms/images/uploaded-images/2024/07/02/44e1dfbff83aedc4bf9442b9f9dcc7001719942663127673_original.jpg?impolicy=abp_cdn&imwidth=100)
![Hathras Accident | ਭਗਦੜ ਦੌਰਾਨ 100 ਦੇ ਕਰੀਬ ਲੋਕਾਂ ਦੀ ਮੌਤ, ਜਿੰਮੇਵਾਰ ਕੌਣ ?](https://feeds.abplive.com/onecms/images/uploaded-images/2024/07/02/974f9b5a186f9c0279d0788afe483c8d1719925524157447_original.jpg?impolicy=abp_cdn&imwidth=100)
![Rahul Gandhi Vs Modi 3.0| ਸੰਸਦ 'ਚ ਰਾਹੁਲ ਗਾਂਧੀ ਨੇ ਕਿਉਂ ਵਿਖਾਈਆਂ ਸ਼ਿਵ ਤੇ ਗੁਰੂ ਨਾਨਕ ਦੀਆਂ ਫ਼ੋਟੋਆਂ](https://feeds.abplive.com/onecms/images/uploaded-images/2024/07/02/71e2f428827a681b862e1129b0cb18a71719908119146673_original.jpg?impolicy=abp_cdn&imwidth=100)
![Rahul Gandhi Vs BJP |'ਅਯੋਧਿਆ ਉਦਘਾਟਨ 'ਚ ਅੰਬਾਨੀ -ਅਡਾਨੀ ਸੀ - ਅਯੋਧਿਆ ਦਾ ਕੋਈ ਨਹੀਂ ਸੀ' | Ayodhya Issue](https://feeds.abplive.com/onecms/images/uploaded-images/2024/07/02/4a92036589c919e963f93ee0830f10571719907919554673_original.jpg?impolicy=abp_cdn&imwidth=100)
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)