ਉੱਤਰਾਖੰਡ ਦੇ Former CM Harish Rawat ਨਾਲ ਖ਼ਾਸ ਗੱਲਬਾਤ। Uttarakhand CM Harish Rawat
ਉੱਤਰਾਖੰਡ ਦੇ ਸਾਬਕਾ CM ਹਰੀਸ਼ ਰਾਵਤ ਨਾਲ ਖ਼ਾਸ ਗੱਲਬਾਤ
ਹਿਮਾਚਲ ਚੋਣਾਂ 'ਤੇ ਕਾਂਗਰਸ ਦੀ ਤਿਆਰੀ ਨੂੰ ਲੈ ਕੇ ਬੋਲੇ ਹਰੀਸ਼ ਰਾਵਤ
'ਭਾਰੀ ਬਹੁਮਤ ਨਾਲ ਸੱਤਾ ਪਰਿਵਰਤਨ ਕਰੇਗੀ ਕਾਂਗਰਸ'
ਦੇਵ ਭੂਮੀ ਹਿਮਾਚਲ 'ਚ ਕਾਂਗਰਸ ਤੇ ਭਾਜਪਾ ਵਿਚਾਲੇ ਸਿੱਧਾ ਮੁਕਾਬਲਾ
ਕਾਂਗਰਸ ਤੇ ਭਾਜਪਾ ਨੇ ਜਾਰੀ ਕੀਤਾ ਘੋਸ਼ਣਾ ਪੱਤਰ
ਹਰੀਸ਼ ਰਾਵਤ ਨੇ ਭਾਜਪਾ ਦੇ ਚੋਣ ਮੈਨੀਫੈਸਟੋ ਨੂੰ ਦੱਸਿਆ ਝੂਠ ਦਾ ਪੁਲੰਦਾ
'ਭਾਜਪਾ ਨੇ ਪਿਛਲੇ ਸਮੇਂ ਚ ਨਹੀਂ ਕੀਤੇ ਵਾਅਦੇ ਪੂਰੇ'
ਰੁਜ਼ਗਾਰ ਤੇ ਮਹਿਲਾਵਾਂ ਦੇ ਮਾਣਭੱਤੇ 'ਤੇ ਮੋਨ ਰਹੀ ਭਾਜਪਾ
ਕਿਸਾਨਾਂ ਨਾਲ ਕੀਤਾ ਹਰ ਵਾਅਦਾ ਪੂਰਾ ਕਰੇਗੀ ਕਾਂਗਰਸ
CM ਉਮੀਦਵਾਰਾਂ ਨੂੰ ਲੈ ਕੇ ਵੀ ਬੋਲੇ ਹਰੀਸ਼ ਰਾਵਤ
CM ਉਮੀਦਵਾਰੀ ਨੂੰ ਲੈ ਕੇ ਭਾਜਪਾ 'ਚ ਚੱਲ ਰਿਹਾ ਕਲੇਸ਼
ਰਾਹੁਲ ਤੇ ਪ੍ਰਿਯੰਕਾ ਗਾਂਧੀ ਦੇ ਹਿਮਾਚਲ 'ਚ ਪ੍ਰਚਾਰ ਨਾ ਕਰਨ 'ਤੇ ਦਿੱਤਾ ਜਵਾਬ
ਮੁੱਢਲੀਆਂ ਲੋੜਾਂ 'ਤੇ ਚੁਣਾਵ ਲੜਦੀ ਕਾਂਗਰਸ- ਹਰੀਸ਼ ਰਾਵਤ
ਹਿਮਾਚਲ ਪ੍ਰਦੇਸ਼ 'ਚ 2022 'ਚ ਆਵੇਗਾ ਸੱਤਾ ਪਰਿਵਰਤਨ
ਗੈਰ- ਗਾਂਧੀ ਪ੍ਰਧਾਨ ਮਿਲਣ 'ਤੇ ਵੀ ਦਿੱਤਾ ਬਿਆਨ
ਸਿਆਸੀ ਖੇਡ ਵਿਗਾੜਣ ਲਈ AAP ਨੂੰ ਲਿਆਈ ਭਾਜਪਾ
ਆਮ ਆਦਮੀ ਪਾਰਟੀ ਨੂੰ ਦੱਸਿਆ ਭਾਜਪਾ ਦੀ B ਟੀਮ
ਹਿਮਾਚਲ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਿਖਰਾਂ 'ਤੇ ਚੋਣ ਪ੍ਰਚਾਰ






















