ਪੜਚੋਲ ਕਰੋ
ਸੁਨੀਤਾ ਕੇਜਰੀਵਾਲ ਨੇ ਕੀਤਾ ਵੱਡਾ ਖੁਲਾਸਾ
ਸੁਨੀਤਾ ਕੇਜਰੀਵਾਲ ਨੇ ਕੀਤਾ ਵੱਡਾ ਖੁਲਾਸਾ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਬਾਰੇ ਸੁਨੀਤਾ ਕੇਜਰੀਵਾਲ ਨੇ ਦੱਸਿਆ ਕਿ ਐਨਡੀਏ ਦੇ ਇਕ ਸਾਂਸਦ ਦੇ ਬਿਆਨ ਤੇ ਗ੍ਰਿਫਤਾਰ ਕੀਤਾ ਗਿਆ ਹੈ । ਆਂਦਰਪ੍ਰਦੇਸ਼ ਦੇ ਸਾਂਸਦ ਮੰਗੁਟਾ ਸ੍ਰੀਨਿਵਾਸਨੂ ਰੈਡੀ (ਐਨਐਸਆਰ) ਦੇ ਬਿਆਨ ਤੇ ਗ੍ਰਿਫਤਾਰ ਕੀਤਾ ਗਿਆ ਹੈ । 17 ਦਸੰਬਰ 2022 ਨੂੰ ਐਮ.ਐਸ.ਆਰ ਦੇ ਠਿਕਾਨਿਆ ਤੇ ਈਡੀ ਨੇ ਰੇਡ ਕੀਤੀ ਸੀ । ਈਡੀ ਨੇ ਜੋ ਸਵਾਲ ਕੀਤੇ ਇਸ ਬਾਰੇ ਸੁਨੀਤਾ ਕੇਜਰੀਵਾਲ ਨੇ ਸਾਰੀ ਜਾਣਕਾਰੀ ਦਿੱਤੀ ।
17 ਜੁਲਾਈ 2023 ਨੂੰ ਪਿਤਾ ਐਮ.ਐਸ.ਆਰ ਨੇ ਈਡੀ ਕੋਲ ਆਪਣਾ ਬਿਆਨ ਬਦਲਿਆ । ਐਮ.ਐਸ.ਆਰ ਦੇ ਪੁੱਤਰ ਨੂੰ ਜੇਲ ਤੋਂ ਬਾਹਰ ਕਢਵਾਉਣ ਲਈ ਇਹ ਬਿਆਨ ਦਿੱਤਾ ਗਿਆ ।
Tags :
Sunita Kejriwalਹੋਰ ਵੇਖੋ






















