ਪੜਚੋਲ ਕਰੋ
Kashmir 'ਚ ਫਿਰ ਸ਼ੁਰੂ ਹੋਈ Target killing ਅੱਤਵਾਦੀਆਂ ਨੇ Bihar ਦੇ ਮਜ਼ਦੂਰ ਦਾ ਗੋਲੀ ਮਾਰ ਕੇ ਕੀਤਾ ਕਤਲ
ਕਸ਼ਮੀਰ ਵਿੱਚ ਟਾਰਗੇਟ ਕਿਲਿੰਗ ਫਿਰ ਸ਼ੁਰੂ ਹੋ ਗਈ ਹੈ। ਬਾਂਦੀਪੋਰਾ 'ਚ ਗੈਰ ਕਸ਼ਮੀਰੀਆਂ ਨੂੰ ਫਿਰ ਬਣਾਇਆ ਨਿਸ਼ਾਨਾ ਅੱਤਵਾਦੀਆਂ ਨੇ ਬਿਹਾਰ ਦੇ ਮਜ਼ਦੂਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ।
ਹੋਰ ਵੇਖੋ






















