ਹਸਪਤਾਲ 'ਚ ਅੱਧੀ ਰਾਤ ਪੁੱਜੇ ਤੇਜਸਵੀ; ਅਧਿਕਾਰੀਆਂ ਦੀ ਲਾਈ ਕਲਾਸ
Continues below advertisement
PMC ਹਸਪਤਾਲ 'ਚ ਅੱਧੀ ਰਾਤ ਪੁੱਜੇ ਤੇਜਸਵੀ ਤੇ ਇਸ ਦੌਰਾਨ ਉਨ੍ਹਾਂ ਨੇ ਅਧਿਕਾਰੀਆਂ ਦੀ ਕਲਾਸ ਲਾ ਦਿੱਤੀ। ਦਰਅਸਲ ਤੇਜਸਵੀ ਪ੍ਰੰਬਧਕਾਂ ਨੂੰ ਦੇਖ ਕੇ ਭੜਕ ਗਏ ਸਨ।
Continues below advertisement