ਖੇਤੀ ਕਾਨੂੰਨਾਂ 'ਤੇ SC ਵੱਲੋਂ ਬਣਾਈ ਕਮੇਟੀ ਦੀ ਪਹਿਲੀ ਬੈਠਕ

Continues below advertisement
ਖੇਤੀ ਕਾਨੂੰਨਾਂ 'ਤੇ SC ਵੱਲੋਂ ਬਣਾਈ ਕਮੇਟੀ ਦੀ ਪਹਿਲੀ ਬੈਠਕ
ਕਮੇਟੀ ਮੈਂਬਰਾਂ ਨੇ ਅੱਜ ਕੀਤੀ ਪਹਿਲੀ ਮੀਟਿੰਗ
ਕਮੇਟੀ ਦੇ ਕੰਮਕਾਜ ਬਾਰੇ ਕੀਤੀ ਗਈ ਚਰਚਾ
'ਸੁਪਰੀਮ ਕੋਰਟ ਦੇ ਨਿਰਦੇਸ਼ ਸਾਰੇ ਕਿਸਾਨਾਂ ਨੂੰ ਸੁਣਿਆ ਜਾਵੇ'
'ਜਿਹਨਾਂ 'ਤੇ ਕਾਨੂੰਨਾਂ ਦਾ ਪ੍ਰਭਾਵ ਪਵੇਗਾ ਸਭ ਨੂੰ ਸੁਣਾਂਗੇ'
'ਸਭ ਨੂੰ ਸੁਣ ਕੇ ਕਮੇਟੀ ਰਿਪੋਰਟ SC ਨੂੰ ਦਵੇਗੀ'
'21 ਜਨਵਰੀ ਨੂੰ 11 ਵਜੇ ਕਿਸਾਨਾਂ ਨਾਲ ਪਹਿਲੀ ਮੀਟਿੰਗ'
'ਕਿਸਾਨ ਔਨਲਾਈਨ ਵੀ ਮੀਟਿੰਗ ਲਈ ਜੁੜ ਸਕਦੇ'
'SC ਵੱਲੋਂ ਦਿੱਤੀ ਜ਼ਿੰਮੇਵਾਰੀ ਨੂੰ ਨਿਭਾਵਾਂਗੇ'
'ਜਿਹੜੇ ਕਿਸਾਨ ਕਹਿ ਰਹੇ ਗੱਲ ਨਹੀਂ ਕਰਨੀ ਉਹਨਾਂ ਨੂੰ ਕਰਦੇ ਬੇਨਤੀ'
'ਅਸੀਂ ਸਰਕਾਰ ਵੱਲੋਂ ਨਹੀਂ ਆਏ, ਕੋਰਟ ਵੱਲੋਂ ਆਏ'
Continues below advertisement

JOIN US ON

Telegram