ਦਿੱਲੀ ਪੁਲਿਸ ਨੇ ਕਿਸਾਨ ਲੀਡਰਾਂ ਦੀ ਮੁਲਾਕਾਤ ਤੋਂ ਬਾਅਦ ਬਾਹਰ ਆਈ ਅਹਿਮ ਗੱਲ

Continues below advertisement
ਖੇਤੀ ਕਾਨੂੰਨ ਮੁੱਦੇ 'ਤੇ ਕਿਸਾਨਾਂ ਦਾ ਅੰਦੋਲਨ ਜਾਰੀ
ਦਿੱਲੀ ਪੁਲਿਸ ਨੇ ਕਿਸਾਨ ਲੀਡਰਾਂ ਨਾਲ ਕੀਤੀ ਮੁਲਾਕਾਤ
ਟਰੈਕਟਰ ਮਾਰਚ ਕੱਢਣ ਸਬੰਧੀ ਰੱਖੀ ਗਈ ਸੀ ਮੀਟਿੰਗ
ਬੁੱਧਵਾਰ ਨੂੰ ਵੀ ਪੁਲਿਸ ਕਰੇਗੀ ਕਿਸਾਨਾਂ ਨਾਲ ਗੱਲਬਾਤ
26 ਜਨਵਰੀ ਨੂੰ ਕਿਸਾਨਾਂ ਨੇ ਐਲਾਨਿਆਂ ਹੋਇਆ ਮਾਰਚ
ਦਿੱਲੀ ਦੀਆਂ ਸੜਕਾਂ 'ਤੇ ਕੱਢਿਆ ਜਾਵੇਗਾ ਟਰੈਕਟਰ ਮਾਰਚ
ਸਿੰਘੂ ਬੌਰਡਰ 'ਤੇ ਇੱਕ ਪੈਲੇਸ ਵਿੱਚ ਹੋਈ ਮੀਟਿੰਗ
20 ਜਨਵਰੀ ਨੂੰ ਕੇਂਦਰ ਸਰਕਾਰ ਨਾਲ ਵੀ ਕਿਸਾਨਾਂ ਦੀ ਮੀਟਿੰਗ
ਸਰਕਾਰ ਨਾਲ ਬੈਠਕ ਤੋਂ ਪਹਿਲਾਂ ਪੁਲਿਸ ਨਾਲ ਹੋਵੇਗੀ ਮੀਟਿੰਗ
ਕੇਂਦਰ ਸਰਕਾਰ ਨਾਲ ਦੁਪਹਿਰ 2 ਵਜੇ ਸੱਦੀ ਬੈਠਕ
ਕਿਸਾਨਾਂ ਦਾ ਦਾਅਵਾ ਅਸੀਂ ਟਰੈਕਟਰ ਮਾਰਚ ਕੱਢਾਂਗੇ ਹੀ
Continues below advertisement

JOIN US ON

Telegram