ਪੜਚੋਲ ਕਰੋ
Advertisement
The Flying Sikh Milkha Singh ਦੀ ਆਖ਼ਰੀ ਵਿਦਾਈ , ਦੁਨੀਆ ਤੋਂ ਰੁਖਸਤ ਦੀਆਂ LIVE ਤਸਵੀਰਾਂ
The Flying Sikh Milkha Singh ਨੂੰ ਦਿੱਤੀ ਗਈ ਆਖ਼ਰੀ ਵਿਦਾਈ ,
ਦ ਫਲਾਇੰਗ ਸਿੱਖ, ਮਿਲਖਾ ਸਿੰਘ ਦੁਨੀਆ ਤੋਂ ਰੁਖਸਤ
18 ਜੂਨ ਦੀ ਰਾਤ 11.30 ਵਜੇ ਮਿਲਖਾ ਸਿੰਘ ਨੇ ਲਏ ਆਖ਼ਰੀ ਸਾਹ
ਸਿਹਤ ਵਿਗੜਣ ਕਰਕੇ ਮਿਲਖਾ ਸਿੰਘ ਜ਼ੇਰ-ਏ-ਇਲਾਜ ਸਨ
ਔਕਸੀਜਨ ਦਾ ਪੱਧਰ ਘੱਟਣ ਕਰਕੇ ਹਸਪਤਾਲ ਲੈ ਜਾਣੇ ਪਏ ਸੀ
ਚੰਡੀਗੜ੍ਹ PGI 'ਚ ਜ਼ੇਰ-ਏ-ਇਲਾਜ ਸਨ ਮਿਲਖਾ ਸਿੰਘ
3 ਜੂਨ ਨੂੰ ਮਿਲਖਾ ਸਿੰਘ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ
13 ਜੂਨ ਨੂੰ ਮਿਲਖਾ ਸਿੰਘ ਨੇ ਕੋਰੋਨਾ ਨੂੰ ਮਾਤ ਵੀ ਦੇ ਦਿੱਤੀ
14 ਜੂਨ ਨੂੰ ਪਤਨੀ ਨਿਰਮਲ ਕੌਰ ਦਾ ਕੋਰੋਨਾ ਕਾਰਨ ਹੋਇਆ ਸੀ ਦੇਹਾਂਤ
1960 'ਚ 400 ਮੀਟਰ ਮੁਕਾਬਲੇ 'ਚ ਚੌਥੇ ਸਥਾਨ 'ਤੇ ਰਹੇ
1958 ਟੋਕੀਓ ਤੇ 1962 ਜਕਾਰਤਾ ਏਸ਼ੀਆਈ ਖੇਡਾਂ 'ਚ ਗੋਲਡ ਮੈਡਲ ਜਿੱਤਿਆ
ਮਿਲਖਾ ਸਿੰਘ ਨੂੰ ਪਦਮ ਸ਼੍ਰੀ ਸਨਮਾਨ ਨਾਲ ਨਵਾਜਿਆ ਗਿਆ ਸੀ
ਦੇਸ਼
‘ਆਪ’ ਵਿਧਾਇਕ ਗੁਰਪ੍ਰੀਤ ਗੋਗੀ ਦੀ ਸ਼ੱਕੀ ਹਾਲਾਤ ’ਚ ਮੌਤ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਲੁਧਿਆਣਾ
ਪੰਜਾਬ
ਪੰਜਾਬ
ਟ੍ਰੈਂਡਿੰਗ ਟੌਪਿਕ
Advertisement