ਪੜਚੋਲ ਕਰੋ
ਸਿੰਘੂ ਬੌਰਡਰ 'ਤੇ ਸਪੀਕਰਾਂ ਨਾਲ ਲੱਦੇ ਟੈਂਪੂ ਪਹੁੰਚਣ 'ਤੇ ਕਿਸਾਨਾਂ ਦੀ ਕਿਉਂ ਵਧੀ ਚਿੰਤਾ?
ਸਿੰਘੂ ਬੌਰਡਰ 'ਤੇ ਕਿਸਾਨਾਂ ਦਾ ਅੰਦੋਲਨ ਜਾਰੀ
ਵੱਡੀ ਗਿਣਤੀ ‘ਚ ਕਿਸਾਨਾਂ ਨੇ ਦਿੱਲੀ ਨੂੰ ਕੀਤਾ ਕੂਚ
ਟਿਕਰੀ ਬੌਰਡਰ 'ਤੇ ਪਹੁੰਚੇ ਰਹੇ ਵੱਡੀ ਗਿਣਤੀ 'ਚ ਕਿਸਾਨ
ਦਿੱਲੀ ਪੁਲਿਸ ਨੇ ਰਾਜਧਾਨੀ ਦੀਆਂ ਸਰਹੱਦਾਂ ਕੀਤੀਆਂ ਸੀਲ
ਸਪੀਕਰਾਂ ਨਾਲ ਲੱਦਿਆ ਟੈਂਪੂ ਪਹੁੰਚਿਆ ਸਿੰਘੂ ਬੌਰਡਰ 'ਤੇ
ਕਿਸਾਨ ਨੇ ਟੈਂਪੂ ਦੀ ਆਮਦ 'ਤੇ ਜਤਾਈ ਚਿੰਤਾ
ਅਸੀਂ ਸ਼ਾਂਤਮਈ ਢੰਗ ਨਾਲ ਕਰ ਰਹੇ ਹਾਂ ਪ੍ਰਦਰਸ਼ਨ : ਕਿਸਾਨ
ਕਿਸਾਨਾਂ ਦੇ ਅੰਦੋਲਨ ਨੇੜੇ ਖੜਾ ਕੀਤਾ ਗਿਆ ਟੈਂਪੂ
ਸਟੇਜ ਦੀ ਕਾਰਵਾਈ ਨੂੰ ਪ੍ਰਭਾਵਿਤ ਕਰਨ ਲਈ ਖੜਾ ਕੀਤਾ ਟੈਂਪੂ

ਹੋਰ ਵੇਖੋ