ਪੜਚੋਲ ਕਰੋ
ਦੇਸ਼ 'ਚ ਬੇਲਗਾਮ ਹੋਇਆ ਕੋਰੋਨਾ, ਤੀਜੀ ਲਹਿਰ ਨੇ ਫੜਿਆ ਜੋਰ,15.8 ਫੀਸਦੀ ਆਇਆ ਉਛਾਲ
ਦੇਸ਼ 'ਚ ਬੇਲਾਗਮ ਹੋਈ ਕੋਰੋਨਾ ਦੀ ਤੀਜੀ ਲਹਿਰ
ਨਵੇਂ ਕੇਸਾਂ 'ਚ 15.8 ਫੀਸਦੀ ਆਇਆ ਉਛਾਲ
ਦੇਸ਼ 'ਚ 24 ਘੰਟਿਆਂ ਦੌਰਾਨ 442 ਲੋਕਾਂ ਨੇ ਤੋੜਿਆ ਦਮ
24 ਘੰਟਿਆਂ 'ਚ 1.94 ਲੱਖ ਨਵੇਂ ਮਾਮਲੇ
ਦਿੱਲੀ 'ਚ 24 ਘੰਟਿਆਂ ਦੌਰਾਨ ਕੋਰੋਨਾ ਦੇ 21259 ਮਾਮਲੇ
ਪੰਜਾਬ-ਹਰਿਆਣਾ 'ਚ ਕੋਰੋਨਾ ਕਾਰਨ ਹੋਈ ਨਾਜ਼ੁਕ ਸਥਿਤੀ
ਪੰਜਾਬ 'ਚ 24 ਘੰਟਿਆਂ ਦੌਰਾਨ 4,552 ਲੋਕ ਸੰਕਰਮਿਤ ਪਾਏ ਗਏ
Tags :
India Coron Case Todayਹੋਰ ਵੇਖੋ




















