ਪੜਚੋਲ ਕਰੋ
Congress ਦੀ ਰੈਲੀ ਨੂੰ ਸੰਬੋਧਨ ਕਰਦੇ ਸਮੇਂ Malikaarjun Kharge ਦੀ ਸਿਹਤ ਵਿਗੜੀ, ਸਟੇਜ 'ਤੇ ਹੀ ਆਇਆ ਚੱਕਰ
Congress ਦੀ ਰੈਲੀ ਨੂੰ ਸੰਬੋਧਨ ਕਰਦੇ ਸਮੇਂ Malikaarjun Kharge ਦੀ ਸਿਹਤ ਵਿਗੜੀ, ਸਟੇਜ 'ਤੇ ਹੀ ਆਇਆ ਚੱਕਰ
'ਜਦੋਂ ਤੱਕ ਮੋਦੀ ਨੂੰ ਨਹੀਂ ਹਟਾਉਂਦੇ, ਮੈਂ ਉਦੋਂ ਤੱਕ ਨਹੀਂ ਮਰਦਾ'-ਮਲਿਕਾਰਜੁਨ ਖੜਗੇ
ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਲਈ ਪਹੁੰਚੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਸਿਹਤ ਅਚਾਨਕ ਵਿਗੜ ਗਈ। ਉਸ ਸਮੇਂ ਖੜਗੇ ਮੰਚ ਤੋਂ ਜਨ ਸਭਾ ਨੂੰ ਸੰਬੋਧਨ ਕਰ ਰਹੇ ਸਨ।
ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਵਿਗੜੀ ਮਲਿਕਾਰਜੁਨ ਖੜਗੇ ਦੀ ਸਿਹਤ, ਕਿਹਾ-ਮੋਦੀ ਨੂੰ ਸੱਤਾ ਤੋਂ ਹਟਾਉਣ ਤੱਕ ਮੈਂ ਨਹੀਂ ਮਰਾਂਗਾ...ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਲਈ ਪਹੁੰਚੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਸਿਹਤ ਅਚਾਨਕ ਵਿਗੜ ਗਈ।
ਉਸ ਸਮੇਂ ਖੜਗੇ ਮੰਚ ਤੋਂ ਜਨ ਸਭਾ ਨੂੰ ਸੰਬੋਧਨ ਕਰ ਰਹੇ ਸਨ।
ਹੋਰ ਵੇਖੋ






















