ਪੜਚੋਲ ਕਰੋ
Advertisement

Uttarkashi Tunnel accident : ਪੁਜਾਰੀ ਨੇ 40 ਫਸੇ ਮਜ਼ਦੂਰਾਂ ਨੂੰ ਬਚਾਉਣ ਲਈ ਕੀਤੀ ਪੂਜਾ
Uttarkashi Tunnel accident : ਪੁਜਾਰੀ ਨੇ 40 ਫਸੇ ਮਜ਼ਦੂਰਾਂ ਨੂੰ ਬਚਾਉਣ ਲਈ ਕੀਤੀ ਪੂਜਾ
#UttarkashiTunnelaccident #Uttarkashi #Tunnelaccident #NDRF
ਉੱਤਰਕਾਸ਼ੀ ਵਿੱਚ ਨਿਰਮਾਣ ਅਧੀਨ ਇੱਕ ਸੁਰੰਗ ਦੇ ਡਿੱਗਣ ਕਾਰਨ 40 ਮਜ਼ਦੂਰਾਂ ਉਸ ਚ ਫਸੇ ਹੋਏ ਹਨ
ਇਨ੍ਹਾਂ ਮਜ਼ਦੂਰਾਂ ਨੂੰ ਕੱਢਣ ਲਈ ਬਚਾਅ ਕਾਰਜ ਜਾਰੀ ਹਨ ਤੇ 48 ਘੰਟਿਆਂ ਤੋਂ ਵੱਧ ਸਮਾਂ ਹੋ ਚੁੱਕਾ ਹੈ |
ਇਸੇ ਵਿਚਕਾਰ ਹਾਲਾਤ ਨੂੰ ਵੇਖਦੇ ਹੋਏ ਪੁਜਾਰੀ ਰਾਮ ਲਾਲ ਨੇ ਸੁਰੰਗ ਵਿੱਚ ਫਸੇ ਮਜ਼ਦੂਰਾਂ ਦੀ ਸਿਹਤਯਾਬੀ ਤੇ ਸੁਰੱਖਿਅਤ ਕੱਢਣ ਲਈ ਪੂਜਾ ਪਾਠ ਕੀਤਾ
Pandit byte
ਦੱਸ ਦਈਏ ਕਿ ਬ੍ਰਹਮਾਖਲ-ਯਮੁਨੋਤਰੀ ਰਾਸ਼ਟਰੀ ਰਾਜਮਾਰਗ 'ਤੇ ਸਿਲਕੀਆਰਾ ਅਤੇ डांडलगांव ਵਿਚਕਾਰ ਬਣੀ ਸੁਰੰਗ ਦਾ ਇਕ ਹਿੱਸਾ 12 ਨਵੰਬਰ ਦੀਵਾਲੀ ਵਾਲੇ ਦਿਨ ਸਵੇਰੇ ਢਹਿ ਗਿਆ ਸੀ ਜਿਸ ਕਾਰਨ ਸੁਰੰਗ ਚ 40 ਮਜ਼ਦੂਰ ਫ਼ਸ ਗਏ ਹਨ ਜਿਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਦੋ ਦਿਨ ਤੋਂ ਬਚਾਅ ਕਾਰਜ ਜਾਰੀ ਹਨ
ਦੇਸ਼

Punjab Band | CM Bhagwant Maan |ਪੰਜਾਬ ਬੰਦ ਨਾਲ 100 ਕਰੋੜ ਦਾ ਪਿਆ ਘਾਟਾ CM ਮਾਨ ਕਹੀ ਵੱਡੀ ਗੱਲ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਤਕਨਾਲੌਜੀ
ਟ੍ਰੈਂਡਿੰਗ ਟੌਪਿਕ

Advertisement