ਪੜਚੋਲ ਕਰੋ
Advertisement
ਚੋਣ ਪ੍ਰਚਾਰ ਦੌਰਾਨ ਵਿਨੇਸ਼ ਫੋਗਾਟ ਨੇ ਕਹੀ ਵੱਡੀ ਗੱਲ..!
ਵਿਨੇਸ਼ ਫੋਗਾਟ ਨੇ ਜੀਂਦ 'ਚ ਕਾਂਗਰਸ ਦੇ ਚੋਣ ਨਿਸ਼ਾਨ ਦੀ ਤੁਲਨਾ ਥੱਪੜ ਨਾਲ ਕੀਤੀ ਕਿਹਾ, ਤਾਈ, ਕੀ ਤੁਸੀਂ ਜਾਣਦੇ ਹੋ ਕਿ ਮੇਰਾ ਚੋਣ ਨਿਸ਼ਾਨ ਕੀ ਹੈ... ਕੀ ਤੁਸੀਂ ਕਿਤੇ ਗਲਤ ਥਾਂ 'ਤੇ ਬਟਨ ਨਾ ਦਬਾ ਦੇਣਾ...ਤਾਈ ਹੱਥ ਦਾ ਚੋਣ ਨਿਸ਼ਾਨ ਹੈ। ਹੱਥ ਦਾ ਨਿਸ਼ਾਨ ਥੱਪੜ ਦਾ ਕੰਮ ਕਰੇਗਾ। ਇਹ ਥੱਪੜ 5 ਅਕਤੂਬਰ ਨੂੰ ਦਿੱਲੀ 'ਚ ਜਾ ਕੇ ਵੱਜੇਗਾ । ਸਾਨੂੰ ਪਿਛਲੇ 10 ਸਾਲਾਂ ਵਿੱਚ ਹੋਈ ਬੇਇੱਜ਼ਤੀ ਦਾ ਬਦਲਾ ਲੈਣਾ ਪਵੇਗਾ। ਖਿਡਾਰੀਆਂ ਦਾ ਅਪਮਾਨ ਹੋਇਆ ਹੈ ਉਸਦਾ ਬਦਲਾ ਲੈਣਾ ਹੋਵੇਗਾ । ਬੇਰੋਜਗਾਰੀ ਲਈ ਇਹ ਸਰਕਾਰ ਜਿੰਮੇਦਾਰ ਹੈ । ਇਸ ਲਈ ਜੇਕਰ ਤੁਸੀ ਚਾਹੁੰਦੇ ਹੋ ਕਿ ਅਜਿਹਾ ਦੋਬਾਰਾ ਨਾ ਹੋਵੇ ਤਾਂ ਕਾਂਗਰਸ ਦੇ ਚੋਣ ਨਿਸ਼ਾਨ ਦਾ ਬਟਨ ਦਬਾਓ।
Tags :
Wrestler Vinesh Phogat Vinesh Phogat Vinesh Phogat News Vinesh Phogat Disqualified Vinesh Phogat Olympics 2024 Vinesh Phogat Latest Match Vinesh Phogat Wrestling Vinesh Phogat Olympics Vinesh Phogat Disqualified From Olympics Vinesh Phogat Paris Olympics Vinesh Phogat Latest News Vinesh Phogat Match Vinesh Phogat Gold Vinesh Phogat Wrestling In Paris Olympics 2024 Vinesh Phogat Congress Vinesh Phogat Interview Vinesh Phogat Retirement Vinesh Phogat Liveਦੇਸ਼
MP Amritpal Singh ਨੇ 40 ਮੁਕਤਿਆਂ ਦੀ ਧਰਤੀ 'ਤੇ ਸੱਦਿਆ ਵਿਸ਼ਾਲ ਇਕੱਠ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਪੰਜਾਬ
ਵਿਸ਼ਵ
ਟ੍ਰੈਂਡਿੰਗ ਟੌਪਿਕ
Advertisement