ਪੜਚੋਲ ਕਰੋ
Breaking: ਦਿੱਲੀ ‘ਚ ਲਾਇਆ ਗਿਆ ਵੀਕਐਂਡ ਕਰਫਿਊ
ਦਿੱਲੀ ‘ਚ ਲਾਇਆ ਗਿਆ ਵੀਕਐਂਡ ਕਰਫਿਊ, ਦਿੱਲੀ ‘ਚ ਮਾਲ, ਜਿਮ ਅਤੇ ਸਪਾ, ਔਡੀਟੋਰੀਅਮ ਬੰਦ ਰਹਿਣਗੇ, ਸਿਨੇਮਾ ਹਾਲ 30 ਫੀਸਦ ਸੀਟਿੰਗ ਸਮਰੱਥਾ ਨਾਲ ਚੱਲਣਗੇ, ਵੀਕਲੀ ਮਾਰਕਿਟ ‘ਚ ਭੀੜ ਨਾ ਕਰਨ ਲਈ ਸਖ਼ਤ ਪਾਬੰਦੀਆਂ, ਵਿਆਹ ‘ਚ ਸ਼ਾਮਿਲ ਹੋਣ ਵਾਲਿਆਂ ਨੂੰ ਪਾਸ ਮਿਲਣਗੇ-ਕੇਜਰੀਵਾਲ
ਹੋਰ ਵੇਖੋ























