ਪੜਚੋਲ ਕਰੋ

iPhone 12 Launch, ਜਾਣੋ Rate ਤੇ Features | iphone 12 | Price

ਸੀਰੀਜ਼ 12 ਦੇ ਸਾਰੇ ਫੋਨ 5G ਸਪੋਰਟਡ ਹਨ। ਇਸ ਇਵੈਂਟ 'ਚ iPhone 12, iPhone 12 mini, iPhone 12 Pro, iPhone 12 Pro max ਚਾਰ ਮਾਡਲ ਲੌਂਚ ਕੀਤੇ ਗਏ।Apple ਨੇ ਆਪਣੇ Hi Speed ਇਵੈਂਟ 'ਚ iPhone 12 ਸੀਰੀਜ਼ ਲੌਂਚ ਕਰ ਦਿੱਤੀ ਹੈ। Apple ਵੱਲੋਂ ਇਸ ਸੀਰੀਜ਼ ਤਹਿਤ ਚਾਰ ਫੋਨ ਲੌਂਚ ਕੀਤੇ ਗਏ। ਟਿਮ ਕੁਕ ਨੇ ਆਈਫੋਨ 12 ਨੂੰ ਸਭ ਤੋਂ ਪਾਵਰਫੁੱਲ ਸਮਾਰਟਫੋਨ ਦੱਸਿਆ। ਸੀਰੀਜ਼ 12 ਦੇ ਸਾਰੇ ਫੋਨ 5G ਸਪੋਰਟਡ ਹਨ। ਇਸ ਇਵੈਂਟ 'ਚ iPhone 12, iPhone 12 mini, iPhone 12 Pro, iPhone 12 Pro max ਚਾਰ ਮਾਡਲ ਲੌਂਚ ਕੀਤੇ ਗਏ। ਜਾਣਦੇ ਹਾਂ ਇਨ੍ਹਾਂ ਨਾਲ ਜੁੜੀਆਂ ਖਾਸ ਗੱਲਾਂ ਬਾਰੇ।

Phone 12 ਨਾਲ ਜੁੜੀਆਂ ਪੰਜ ਵੱਡੀਆਂ ਗੱਲਾਂ

iPhone 12 ਛੇ ਰੰਗਾਂ 'ਚ ਲੌਂਚ ਹੋਇਆ। iPhone 12 ਦੀ ਡਿਸਪਲੇਅ ਨਾਲ ਐਚਡੀਆਰ 10 ਦਾ ਸਪੋਰਟ ਮਿਲੇਗਾ। ਵਾਇਰਲੈਸ ਚਾਰਜਿੰਗ ਤੇ ਡਿਊਲ ਸਿਮ ਸਪਰੋਟ ਵੀ ਦਿੱਤਾ ਗਿਆ ਹੈ। ਫੋਨ 'ਚ ਦੂਜਾ ਸਿਮ ਈ-ਸਿਮ ਹੋਵੇਗਾ। ਏ-14 ਬਾਇਓਨਿਕ ਪ੍ਰੋਸੈਸਰ iPhone 12 ਦੇ ਨਾਲ ਮਿਲੇਗਾ।iPhone 12 Pro ਅਤੇ iPhone 12 Pro Max ਚਾਰ ਰੰਗਾਂ ਸਟੇਨਲੈਸ ਸਟੀਵ ਫਿਨਿਸ਼ 'ਚ ਉਪਲਬਧ ਹੋਣਗੇ। ਜਿੰਨ੍ਹਾਂ 'ਚ ਗ੍ਰੇਫਾਈਟ, ਸਿਲਵਰ, ਗੋਲਡ ਅਤੇ ਪੈਸ਼ਨੇਟ ਬਲੂ ਸ਼ਾਮਲ ਹਨ।iPhone 12 ਨਾਲ 50 ਵਾਟ ਤਕ ਦੀ ਵਾਇਰਲੈਸ ਫਾਸਟ ਚਾਰਜਿੰਗ ਦਾ ਸਪੋਰਟ ਮਿਲੇਗਾ। ਬਿਹਤਰ ਵਾਇਰਲੈਸ ਚਾਰਜਿੰਗ ਲਈ iPhone 12 'ਚ ਮੈਗਸੇਫ ਟੈਕਨਾਲੋਜੀ ਦਿੱਤੀ ਗਈ ਹੈ। ਖਾਸ ਗੱਲ ਇਹ ਹੈ ਕਿ iPhone 12 ਤੇ ਐਪਲ ਵਾਚ ਚਾਰਜ ਇਕ ਹੀ ਚਾਰਜਰ ਨਾਲ ਚਾਰਜ ਹੋ ਸਕਣਗੇ। iPhone 12 ਦੇ ਕੈਮਰੇ 'ਚ ਅਲਟ੍ਰਾ ਵਾਈਡ ਮੋਡ, ਨਾਈਟ ਮੋਡ ਦੇ ਫੀਚਰਸ ਦਿੱਤੇ ਗਏ ਹਨ। iPhone 12 ਦੇ ਸਾਰੇ ਮਾਡਲਸ 'ਚ ਨਾਈਟ ਮੋਡ ਹੋਵੇਗੀ।iPhone 12 Pro ਮਾਡਲ ਨੂੰ ਅੱਧੇ ਘੰਟੇ ਲਈ 6 ਮੀਟਰ ਤਕ ਡੂੰਘੇ ਪਾਣੀ 'ਚ ਰੱਖਿਆ ਜਾ ਸਕਦਾ ਹੈ। iPhone ਪ੍ਰੀਮੀਅਮ ਸਮੱਗਰੀ ਦੇ ਨਾਲ ਡਿਜ਼ਾਇਨ ਕੀਤਾ ਗਿਆ ਹੈ। iPhone 12 Pro ਮਾਡਲ ਇਕ ਨਵੇਂ ਫਲੈਟ ਐਜ ਡਿਜ਼ਾਇਨ ਦਾ ਦਾਅਵਾ ਕਰਦਾ ਹੈ। ਜਿਸ 'ਚ ਇਕ ਸਟੀਕ ਸਰਜੀਕਲ ਮੈਟ ਗਲਾਸ ਦੇ ਨਾਲ ਇਕ ਸਰਜੀਕਲ ਗ੍ਰੇਡ ਸਟੇਨਲੈਸ ਸਟੀਲ ਬੈਂਡ ਜੋੜਿਆ ਗਿਆ ਹੈ

ਵੀਡੀਓਜ਼ ਖ਼ਬਰਾਂ

Sunil Jakhar | Jagjit Singh Dhallewal | ਡੱਲੇਵਾਲ ਨੂੰ ਲੈ ਕੇ ਕੌਣ ਸੇਕ ਰਿਹੈ ਸਿਆਸੀ ਰੋਟੀਆਂ...!
Sunil Jakhar | Jagjit Singh Dhallewal | ਡੱਲੇਵਾਲ ਨੂੰ ਲੈ ਕੇ ਕੌਣ ਸੇਕ ਰਿਹੈ ਸਿਆਸੀ ਰੋਟੀਆਂ...!

ਸ਼ਾਟ ਵੀਡੀਓ ਖ਼ਬਰਾਂ

ਹੋਰ ਵੇਖੋ
Advertisement

ਫੋਟੋਗੈਲਰੀ

Advertisement

ਵੀਡੀਓਜ਼

ਮੁੰਬਈ 'ਚ ਦਿਲਜੀਤ ਦਾ ਧਮਾਲ , ਵੇਖੋ ਹੈਲੀਕੋਪਟਰ 'ਚ Fly ਕਰਕੇ ਆਇਆਪੰਜਾਬੀ ਦੁਨੀਆ ਦੀ ਹਰ ਸਟੇਜ ਤੇ ਜਾਣਗੇ , ਵੇਖੋ ਕਿੱਦਾਂ ਗੱਜੇ ਦਿਲਜੀਤ ਦੋਸਾਂਝਦਿਲਜੀਤ ਲਈ ਬਦਲੇ ਕੰਗਨਾ ਦੇ ਸੁੱਰ , ਹੁਣ ਲੈ ਰਹੀ ਹੈ ਦੋਸਾਂਝਾਵਲੇ ਦਾ ਪੱਖGlobal No 1 'ਚ ਸ਼ਾਮਲ ਦਿਲਜੀਤ ਦੋਸਾਂਝ , ਪੰਜਾਬੀ ਧਮਾਲਾਂ ਪਾ ਗਏ ਓਏ
Advertisement

ਟਾਪ ਹੈਡਲਾਈਨ

CM ਪਰਿਵਾਰ ਸਮੇਤ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਹੋਏ ਨਤਮਸਤਕ, ਕਿਹਾ- ਗੁਰੂ ਸਾਹਿਬਾਨ ਤੇ ਸ਼ਹੀਦਾਂ ਦੇ ਨਕਸ਼ੇ ਕਦਮਾਂ 'ਤੇ ਚੱਲ ਰਹੀ ਸੂਬਾ ਸਰਕਾਰ
CM ਪਰਿਵਾਰ ਸਮੇਤ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਹੋਏ ਨਤਮਸਤਕ, ਕਿਹਾ- ਗੁਰੂ ਸਾਹਿਬਾਨ ਤੇ ਸ਼ਹੀਦਾਂ ਦੇ ਨਕਸ਼ੇ ਕਦਮਾਂ 'ਤੇ ਚੱਲ ਰਹੀ ਸੂਬਾ ਸਰਕਾਰ
ਵੱਡੀ ਖ਼ਬਰ ! ਹੁਣ 5ਵੀਂ ਤੇ 8ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਕੀਤਾ ਜਾਵੇਗਾ ਫੇਲ੍ਹ, ਜਾਣੋ ਕੀ ਹੈ ਨਵਾਂ ਨਿਯਮ ?
ਵੱਡੀ ਖ਼ਬਰ ! ਹੁਣ 5ਵੀਂ ਤੇ 8ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਕੀਤਾ ਜਾਵੇਗਾ ਫੇਲ੍ਹ, ਜਾਣੋ ਕੀ ਹੈ ਨਵਾਂ ਨਿਯਮ ?
 ਯੂਪੀ 'ਚ ਤਿੰਨ ਖਾਲਿਸਤਾਨੀਆਂ ਦਾ ਐਨਕਾਊਂਟਰ! ਪੰਜਾਬ ਤੇ ਯੂਪੀ ਪੁਲਿਸ ਨੇ ਮਿਲ ਕੇ ਕੀਤਾ ਐਕਸ਼ਨ
 ਯੂਪੀ 'ਚ ਤਿੰਨ ਖਾਲਿਸਤਾਨੀਆਂ ਦਾ ਐਨਕਾਊਂਟਰ! ਪੰਜਾਬ ਤੇ ਯੂਪੀ ਪੁਲਿਸ ਨੇ ਮਿਲ ਕੇ ਕੀਤਾ ਐਕਸ਼ਨ
ਪੀਲੀਭੀਤ 'ਚ ਨੌਜਵਾਨਾਂ ਦੇ ਐਨਕਾਉਂਟਰ ਮਗਰੋਂ DGP ਪੰਜਾਬ ਨੇ ਕੀਤਾ ਵੱਡਾ ਖੁਲਾਸਾ
ਪੀਲੀਭੀਤ 'ਚ ਨੌਜਵਾਨਾਂ ਦੇ ਐਨਕਾਉਂਟਰ ਮਗਰੋਂ DGP ਪੰਜਾਬ ਨੇ ਕੀਤਾ ਵੱਡਾ ਖੁਲਾਸਾ
ABP Premium
Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼

ਲੁਧਿਆਣਾ ਦੇ ਹੋਟਲ 'ਚ ਵਿਅਕਤੀ ਨਾਲ ਵੱਜੀ 16 ਲੱਖ ਦੀ ਠੱਗੀ, ਫਰਜ਼ੀ CIA ਬਣ ਕੇ ਕਮਰੇ 'ਚ ਵੜੇ 5-6 ਵਿਅਕਤੀ
ਲੁਧਿਆਣਾ ਦੇ ਹੋਟਲ 'ਚ ਵਿਅਕਤੀ ਨਾਲ ਵੱਜੀ 16 ਲੱਖ ਦੀ ਠੱਗੀ, ਫਰਜ਼ੀ CIA ਬਣ ਕੇ ਕਮਰੇ 'ਚ ਵੜੇ 5-6 ਵਿਅਕਤੀ
Weather Forecast: ਤੜਕੇ ਸਵੇਰ ਹੋਈ ਬਾਰਿਸ਼ ਵਧਾਏਗੀ ਮੁਸ਼ਕਿਲ, ਕੜਾਕੇ ਦੀ ਠੰਡ ਨਾਲ ਛਿੜੇਗੀ ਕੰਬਣੀ, ਅਗਲੇ 5 ਦਿਨਾਂ ਲਈ IMD ਦਾ ਅਲਰਟ
ਤੜਕੇ ਸਵੇਰ ਹੋਈ ਬਾਰਿਸ਼ ਵਧਾਏਗੀ ਮੁਸ਼ਕਿਲ, ਕੜਾਕੇ ਦੀ ਠੰਡ ਨਾਲ ਛਿੜੇਗੀ ਕੰਬਣੀ, ਅਗਲੇ 5 ਦਿਨਾਂ ਲਈ IMD ਦਾ ਅਲਰਟ
Chhattisgarh High Court: ਮ੍ਰਿਤਕ ਦੇਹ ਨਾਲ ਜਿਨ*ਸੀ ਸਬੰਧ ਬਣਾਉਣਾ ਬਲਾਤ*ਕਾਰ ਨਹੀਂ, ਛੱਤੀਸਗੜ੍ਹ ਹਾਈਕੋਰਟ ਦੇ ਫੈਸਲੇ ਨੇ ਉਡਾਏ ਹੋਸ਼...
ਮ੍ਰਿਤਕ ਦੇਹ ਨਾਲ ਜਿਨ*ਸੀ ਸਬੰਧ ਬਣਾਉਣਾ ਬਲਾਤ*ਕਾਰ ਨਹੀਂ, ਛੱਤੀਸਗੜ੍ਹ ਹਾਈਕੋਰਟ ਦੇ ਫੈਸਲੇ ਨੇ ਉਡਾਏ ਹੋਸ਼...
Diesel Vehicle Ban: ਭਾਰਤ 'ਚ ਪੈਟਰੋਲ-ਡੀਜ਼ਲ ਵਾਹਨਾਂ 'ਤੇ ਪਾਬੰਦੀ, ਚਲਾਉਣਾ ਨਹੀਂ ਕੀਤਾ ਬੰਦ ਤਾਂ ਲੱਗੇਗਾ 20 ਹਜ਼ਾਰ ਜੁਰਮਾਨਾ
ਭਾਰਤ 'ਚ ਪੈਟਰੋਲ-ਡੀਜ਼ਲ ਵਾਹਨਾਂ 'ਤੇ ਪਾਬੰਦੀ, ਚਲਾਉਣਾ ਨਹੀਂ ਕੀਤਾ ਬੰਦ ਤਾਂ ਲੱਗੇਗਾ 20 ਹਜ਼ਾਰ ਜੁਰਮਾਨਾ
Embed widget