ਅੱਜ ਤੋਂ ਫਿਰ 3 ਦਿਨਾਂ Punjab ਦੌਰੇ ਉੱਤੇ Kejriwal, Chandigarh ਚੋਣਾਂ 'ਚ ਜਿੱਤ ਬਾਅਦ ਕੱਢਣਗੇ ਵਿਕਟ੍ਰੀ ਮਾਰਚ

Continues below advertisement

ਅੱਜ ਤੋਂ ਫਿਰ ਤਿੰਨ ਦਿਨਾਂ ਪੰਜਾਬ ਦੌਰੇ ਉੱਤੇ ਅਰਵਿੰਦ ਕੇਜਰੀਵਾਲ, ਚੰਡੀਗੜ੍ਹ ਵਿੱਚ ਜਿੱਤ ਤੋਂ ਬਾਅਦ ਅੱਜ ਵਿਕਟ੍ਰੀ ਮਾਰਚ ਕੱਢਣਗੇ ਅਤੇ ਇਸ ਦੌਰਾਨ ਟਰੱਕ ਯੂਨੀਅਨਾਂ ਦੇ ਪ੍ਰਦਰਸ਼ਨ 'ਚ ਜਾ ਸਕਦੇ ਨੇ ਮੁਲਾਕਾਤ ਕਰ ਟਰੱਕ ਯੂਨੀਅਨਾਂ ਨੂੰ ਦੇ ਸਕਦੇ ਨੇ ਕੋਈ ਗਾਰੰਟੀ ਦੇਖੋ ਰਿਪੋਰਟ। 

Continues below advertisement

JOIN US ON

Telegram