ਪੜਚੋਲ ਕਰੋ

Canada 'ਚ ਗਰਮਾਇਆ ਮਾਹੌਲ, ਸੜਕਾਂ 'ਤੇ ਉੱਤਰੇ ਖਾਲਿਸਤਾਨੀ,ਸਾੜੇ ਪੁਤਲੇ ਤੇ ਝੰਡੇ | Nijjar murder Case | India-Canada Conflict

#HardeepSinghNijjar #Arshdeepsingh #Arshdala #Punjab #pakistan #IndiaCanadaTension #IndiaCanadaissue #clash #poltices #enternalaffairs #jaishakar #justintrudeau #abpsanjha #abplive #abpnews #khalistan #khalistani #Nijjar #india #gurpatwantpannu #NIA #pmmodi #indiaissue #canadaissue 

ਨਿੱਝਰ ਕਤਲਕਾਂਡ ਨੂੰ ਲੈ ਕੇ ਕੈਨੇਡਾ 'ਚ ਮਾਹੌਲ ਗਰਮਾਉਂਦਾ ਨਜ਼ਰ ਆ ਰਿਹਾ ਹੈ 
PM ਜਸਟਿਨ ਟਰੂਡੋ ਵੱਲੋਂ ਖਾਲਿਸਤਾਨੀ ਸਮਰਥਕ ਨਿੱਝਰ ਦੇ ਕਤਲ ਵਿੱਚ ਭਾਰਤ ਦੀ ਸ਼ਮੂਲੀਅਤ ਦੇ ਦੋਸ਼ਾਂ ਤੋਂ ਬਾਅਦ ਕਈ 
ਖਾਲਿਸਤਾਨ ਸਮਰਥਕਾਂ ਨੇ ਕੈਨੇਡੀਅਨ ਸ਼ਹਿਰਾਂ ਵੈਨਕੂਵਰ, ਓਟਵਾ ਤੇ ਟੋਰਾਂਟੋ ਵਿੱਚ ਭਾਰਤੀ ਡਿਪਲੋਮੈਟਿਕ ਮਿਸ਼ਨਾਂ ਦੇ ਬਾਹਰ ਰੈਲੀਆਂ ਕੀਤੀਆਂ ਨੇ 
ਡਾਊਨਟਾਊਨ ਵੈਨਕੂਵਰ ਵਿੱਚ ਪ੍ਰਦਰਸ਼ਨਕਾਰੀ ਭਾਰਤ ਦੇ ਕੌਂਸਲ ਜਨਰਲ ਦੇ ਬਾਹਰ ਇਕੱਠੇ ਹੋਏ ਤੇ ਖਾਲਿਸਤਾਨੀ ਪੱਖੀ ਨਾਅਰੇਬਾਜ਼ੀ ਕੀਤੀ। 
ਉਥੇ ਹੀ ਟੋਰਾਂਟੋ ਤੇ ਓਟਵਾ ਵਿੱਚ ਵੀ ਭਾਰਤੀ ਹਾਈ ਕਮਿਸ਼ਨ ਦੇ ਸਾਹਮਣੇ ਪ੍ਰਦਰਸ਼ਨ ਕਰਦਿਆਂ ਭਾਰਤ ਨੂੰ ਨਿੱਝਰ ਦੇ ਕਤਲ ਦੀ ਜਾਂਚ ਵਿੱਚ ਕੈਨੇਡੀਅਨ ਸਰਕਾਰ ਨਾਲ ਸਹਿਯੋਗ ਕਰਨ ਦਾ ਸੱਦਾ ਦਿੱਤਾ।

ਦੱਸ ਦਈਏ ਕਿ ਖਾਲਿਸਤਾਨ ਪੱਖੀ ਜਥੇਬੰਦੀ ਸਿੱਖ ਫਾਰ ਜਸਟਿਸ (SFJ) ਵੱਲੋਂ ਵਿਰੋਧ ਦੇ ਐਲਾਨ ਤੋਂ ਬਾਅਦ ਕੈਨੇਡਾ ਦੇ ਓਟਾਵਾ, ਟੋਰਾਂਟੋ ਤੇ ਵੈਨਕੂਵਰ ਵਿੱਚ ਭਾਰਤੀ ਹਾਈ ਕਮਿਸ਼ਨ ਦੀ ਸੁਰੱਖਿਆ ਨੂੰ ਸਖਤ ਕਰਦੇ ਹੋਏ ਬੈਰੀਕੇਡਸ ਲਾ ਦਿੱਤੇ ਗਏ ਸਨ। 
ਸਥਿਤੀ 'ਤੇ ਨਜ਼ਰ ਰੱਖਣ ਲਈ ਸਥਾਨਕ ਪੁਲਿਸ ਤੇ ਸੰਘੀ ਪੁਲਿਸ ਦੇ ਜਵਾਨ ਵੀ ਤਾਇਨਾਤ ਕੀਤੇ ਗਏ।
Subscribe Our Channel: ABP Sanjha https://www.youtube.com/channel/UCYGZ... 

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/

Social Media Handles:
YouTube: https://www.youtube.com/user/abpsanjha

Facebook: https://www.facebook.com/abpsanjha/
Twitter: https://twitter.com/abpsanjha

Download ABP App for Apple: https://itunes.apple.com/in/app/abp-l... 
Download ABP App for Android: https://play.google.com/store/apps/de...

ਹੋਰ ਵੇਖੋ
Sponsored Links by Taboola

ਫੋਟੋਗੈਲਰੀ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਟਾਪ ਹੈਡਲਾਈਨ

LPU ਹਿੰਸਾ 'ਚ MIG-23 ਫਾਈਟਰ ਜੈੱਟ 'ਤੇ ਚੜ੍ਹੇ ਨੌਜਵਾਨ ਦੀ ਹੋਈ ਪਛਾਣ, ਪੁਲਿਸ ਨੇ ਕੀਤਾ ਗ੍ਰਿਫਤਾਰ

ਵੱਡੀ ਖ਼ਬਰ! ਪੰਜਾਬ 'ਚ DSP ਦਫਤਰ 'ਤੇ ਫਾਈਰਿੰਗ, 5 ਰਾਉਂਡ ਫਾਇਰ ਕੀਤੇ; ਬਾਈਕ 'ਤੇ ਆਏ ਬਦਮਾਸ਼ਾਂ ਨੇ ਚਲਾਈਆਂ ਗੋਲੀਆਂ

ਪੰਜਾਬ-ਚੰਡੀਗੜ੍ਹ 'ਚ ਦਿਨ ਗਰਮ ਅਤੇ ਰਾਤਾਂ ਰਹਿਣਗੀਆਂ ਠੰਡੀਆਂ, ਬਾਰਿਸ਼ ਨਹੀਂ ਕੋਈ ਸੰਭਾਵਨਾ; ਜਾਣੋ ਅਗਲੇ ਦਿਨਾਂ ਦਾ ਹਾਲ

ਰਾਜਾ ਵੜਿੰਗ ਦੀ ਅੱਜ ਰਾਹੁਲ ਗਾਂਧੀ ਨਾਲ ਮੁਲਾਕਾਤ, ਅਸਤੀਫੇ ਦੇਣ ਤੋਂ ਬਾਅਦ ਦਿੱਲੀ ਪਹੁੰਚੇ; ਅੱਜ ਪੰਜਾਬ ਕਾਂਗਰਸ ਨੂੰ ਮਿਲੇਗਾ ਨਵਾਂ ਪ੍ਰਧਾਨ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼

75 ਸਾਲਾਂ ਵਿੱਚ ਪਹਿਲੀ ਵਾਰ, ਭਾਰਤ ਨੇ ਫਾਈਨਲ 'ਚ ਚੈਂਪੀਅਨ ਟੀਮ ਨੂੰ ਮਾਤ ਦੇ ਕੇ ਜਿੱਤਿਆ ਗੋਲਡ
75 ਸਾਲਾਂ ਵਿੱਚ ਪਹਿਲੀ ਵਾਰ, ਭਾਰਤ ਨੇ ਫਾਈਨਲ 'ਚ ਚੈਂਪੀਅਨ ਟੀਮ ਨੂੰ ਮਾਤ ਦੇ ਕੇ ਜਿੱਤਿਆ ਗੋਲਡ
ਪੰਜਾਬ-ਚੰਡੀਗੜ੍ਹ 'ਚ ਦਿਨ ਗਰਮ ਅਤੇ ਰਾਤਾਂ ਰਹਿਣਗੀਆਂ ਠੰਡੀਆਂ, ਬਾਰਿਸ਼ ਨਹੀਂ ਕੋਈ ਸੰਭਾਵਨਾ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਦਿਨ ਗਰਮ ਅਤੇ ਰਾਤਾਂ ਰਹਿਣਗੀਆਂ ਠੰਡੀਆਂ, ਬਾਰਿਸ਼ ਨਹੀਂ ਕੋਈ ਸੰਭਾਵਨਾ; ਜਾਣੋ ਅਗਲੇ ਦਿਨਾਂ ਦਾ ਹਾਲ
2027 ODI ਵਿਸ਼ਵ ਕੱਪ 'ਚ ਟੀਮ ਇੰਡੀਆ ਦਾ ਸ਼ਡਿਊਲ, ਨੋਟ ਕਰ ਲਓ ਸਾਰੇ ਮੈਚਾਂ ਦੀ ਤਰੀਕ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 2 ਅਕਤੂਬਰ 2026

Punjab News: ਪੰਜਾਬ 'ਚ ਨਿਯਮਿਤ DGP ਦੀ ਨਿਯੁਕਤੀ ’ਤੇ ਹਾਈ ਕੋਰਟ ਸਖ਼ਤ, ਬੋਲੇ- 10 ਦਿਨਾਂ ਦੇ ਅੰਦਰ...

Relationship Tips : ਪਤੀ ਦੇ ਘਰ ਆਉਂਦੇ ਹੀ ਨਾ ਕਰੋ ਇਹ ਗਲਤੀ, ਰਿਸ਼ਤੇ 'ਤੇ ਪੈ ਸਕਦਾ ਅਸਰ!

Embed widget