ਪੜਚੋਲ ਕਰੋ
ਜਾਣੋ ਮੰਡੀ ਸਿਸਟਮ ਕਿਉਂ ਹੈ ਜ਼ਰੂਰੀ,ਆਖਿਰ ਕਿਸਾਨ ਕਿਉਂ ਉਤਰਿਆ ਸੜਕਾਂ ’ਤੇ ?
ਪੰਜਾਬ ਵਿੱਚ ਇਸ ਸਮੇਂ ਕੇਂਦਰ ਸਰਕਾਰ ਵੱਲੋਂ ਤੈਅ ਕੀਤੇ ਗਏ MSP ਦੇ ਆਧਾਰ ਉੱਤੇ ਸੂਬੇ 'ਚ ਕਣਕ ਅਤੇ ਝੋਨੇ ਦੀ ਫ਼ਸਲ ਦੀ ਖ਼ਰੀਦ ਕੇਂਦਰੀ ਅਤੇ ਸੂਬੇ ਸਰਕਾਰ ਦੀਆਂ ਏਜੰਸੀਆਂ ਵੱਲੋਂ ਕੀਤਾ ਜਾਂਦੀ ਹੈ। ਖ਼ਰੀਦ ਦਾ ਪ੍ਰਬੰਧ ਪੰਜਾਬ ਮੰਡੀਕਰਨ ਬੋਰਡ ਵੱਲੋਂ ਕੀਤਾ ਜਾਂਦਾ ਹੈ। ਪੰਜਾਬ ਚ ਮੰਡੀ ਬੋਰਡ ਦਾ ਇੱਕ ਵੱਡਾ ਤਾਣਾ ਬਾਣਾ ਹੈ। ਜਿਸ ਤੋਂ ਕਿਸਾਨ ਟੁੱਟਣਾ ਨਹੀਂ ਚਾਹੁੰਦੇ. ਕਿਸਾਨਾਂ ਨੂੰ ਡਰ ਹੈ ਕਿ ਨਵੇਂ ਬਿੱਲ ਕਾਰਨ ਮੰਡੀ ਸਿਸਟਮ ਖਤਮ ਹੋ ਜਾਵੇਗਾ
ਖ਼ਬਰਾਂ
ਅਸੀਂ ਤੇਰੇ ਪਰਚਿਆਂ ਤੋਂ ਨਹੀਂ ਡਰਦੇ! ਸੁਖਬੀਰ ਦਾ CM ਨੂੰ ਸਿੱਧਾ ਚੈਲੈਂਜ
ਹੋਰ ਵੇਖੋ























