ਸਰਪੰਚ ਕਤਲ ਕੇਸ ’ਚ ਵੱਡੀ ਕਾਰਵਾਈ! ਪੁਲਿਸ ਦੇ ਹੱਥੇ ਚੜ੍ਹੇ ਕਾਤਲ
ਪੰਜਾਬ ਪੁਲਿਸ ਨੂੰ ਮਿਲ ਗਈ ਹੈ ਵੱਡੀ ਕਾਮਯਾਬੀ। ਸਰਪੰਚ ਤੇ ਹਮਲਾ ਕਰਨ ਵਾਲਿਆਂ ਨੂੰ ਪੁਲਿਸ ਨੇ ਗਿਰਫਤਾਰ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਦੇ ਪਿੰਡ ਵਲਟੋਹਾ ਦੇ ਵਿੱਚ ਸਰਪੰਚ ਜਨਰਲ ਸਿੰਘ ਦੀ 4 ਜਨਵਰੀ ਨੂੰ ਹੋਈ ਹੱਤਿਆ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਸੱਤ ਮੁਲਜ਼ਮਾਂ ਨੂੰ ਗਿਰਫਤਾਰ ਕਰ ਲਿਆ ਹੈ ਅਤੇ ਕੇਸ ਨੂੰ ਸੋਲਵ ਕਰ ਲਿਆ। ਇਸ ਮਾਮਲੇ ਵਿੱਚ ਦੋ ਸ਼ੂਟਰਾਂ ਨੂੰ ਰਾਇਪੁਰ ਤੋਂ ਗਿਰਫਤਾਰ ਕੀਤਾ ਗਿਆ ਹੈ ਤੇ ਦੋਸ਼ੀ ਸ਼ੂਟਰਾਂ ਦੇ ਨਾਮ ਵੀ ਦੱਸੇ ਗਏ ਨੇ ਹੋਰ ਕੀ ਕਹਿ ਰਹੇ ਨੇ ਪੰਜਾਬ ਦੇ ਡੀਜੀਪੀ ਆਓ ਸੁਣਦੇ ਹਾਂ। ਪੀ ਐਸ ਮਿਕੀਵਿੰਡ ਤਰਨਤਾਰਨ ਸੋ ਇਹਨਾਂ ਨੂੰ ਇਹ ਦੋਵਾਂ ਨੂੰ ਕੱਲ ਐਸ ਐਸ ਓਸੀ ਤੇ ਕਾਉਂਟਰ ਇੰਟੈਲੀਜੈਂਸ ਦੀ ਟੀਮਾਂ ਨੇ ਕੱਲ ਅਰੈਸਟ ਕੀਤਾ ਸੀਗਾ ਤੇ ਫਰਦਰ ਜਿਹੜੀ ਕੱਲ ਇਨਵੈਸਟੀਗੇਸ਼ਨ ਤੋਂ ਲੀਡ ਮਿਲੀਆਂ ਉਹਨਾਂ ਨੂੰ ਡੈਵਲਪ ਕਰਦੇ ਹੋਏ ਸੋ ਅੱਜ ਤਰਨ ਤਾਰਨ ਪੁਲਿਸ ਨੇ ਜਿਹੜੇ ਤਿੰਨ ਅਕਿਊਜ਼ ਜਿਨਾਂ ਨੇ ਜਿਹੜੇ ਸੀਟੀਵੀ ਟਰੇਲ ਦੇ ਵਿੱਚ ਜਿੱਥੇ ਜਦੋਂ ਫਾਰਵਰਡ ਤੇ ਬੈਕਵਰਡ ਲਿੰਕੇਜ ਦੇ ਵਿੱਚ ਇਹਨਾਂ ਨੂੰ ਟਰੈਕ ਕੀਤਾ ਤਕਰੀਬਨ 110 ਕਿਲੋਮੀਟਰ ਦਾ ਸੀਸੀਟੀਵੀ ਫੁੱਟੇਜ ਜਿਹੜਾ ਉਹ ਫੋਲੋ ਕੀਤਾ ਗਿਆ ਤੇ ਉਸਦੇ ਵਿੱਚ ਕੁਲਵਿੰਦਰ ਸਿੰਘ thing has been ਪੰਜਾਬ ਪੁਲਿਸ ਨੂੰ ਮਿਲ ਗਈ ਹੈ ਵੱਡੀ ਕਾਮਯਾਬੀ। ਸਰਪੰਚ ਤੇ ਹਮਲਾ ਕਰਨ ਵਾਲਿਆਂ ਨੂੰ ਪੁਲਿਸ ਨੇ ਗਿਰਫਤਾਰ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਦੇ ਪਿੰਡ ਵਲਟੋਹਾ ਦੇ ਵਿੱਚ ਸਰਪੰਚ ਜਨਰਲ ਸਿੰਘ ਦੀ 4 ਜਨਵਰੀ ਨੂੰ ਹੋਈ ਹੱਤਿਆ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਸੱਤ ਮੁਲਜ਼ਮਾਂ ਨੂੰ ਗਿਰਫਤਾਰ ਕਰ ਲਿਆ ਹੈ ਅਤੇ ਕੇਸ ਨੂੰ ਸੋਲਵ ਕਰ ਲਿਆ। ਇਸ ਮਾਮਲੇ ਵਿੱਚ ਦੋ ਸ਼ੂਟਰਾਂ ਨੂੰ ਰਾਇਪੁਰ ਤੋਂ ਗਿਰਫਤਾਰ ਕੀਤਾ ਗਿਆ ਹੈ ਤੇ ਦੋਸ਼ੀ ਸ਼ੂਟਰਾਂ ਦੇ ਨਾਮ ਵੀ ਦੱਸੇ ਗਏ ਨੇ ਹੋਰ ਕੀ ਕਹਿ ਰਹੇ ਨੇ ਪੰਜਾਬ ਦੇ ਡੀਜੀਪੀ ਆਓ ਸੁਣਦੇ ਹਾਂ। ਪੀ ਐਸ ਮਿਕੀਵਿੰਡ ਤਰਨਤਾਰਨ ਸੋ ਇਹਨਾਂ ਨੂੰ ਇਹ ਦੋਵਾਂ ਨੂੰ ਕੱਲ ਐਸ ਐਸ ਓਸੀ ਤੇ ਕਾਉਂਟਰ ਇੰਟੈਲੀਜੈਂਸ ਦੀ ਟੀਮਾਂ ਨੇ ਕੱਲ ਅਰੈਸਟ ਕੀਤਾ ਸੀਗਾ ਤੇ ਫਰਦਰ ਜਿਹੜੀ ਕੱਲ ਇਨਵੈਸਟੀਗੇਸ਼ਨ ਤੋਂ ਲੀਡ ਮਿਲੀਆਂ ਉਹਨਾਂ ਨੂੰ ਡੈਵਲਪ ਕਰਦੇ ਹੋਏ ਸੋ ਅੱਜ ਤਰਨ ਤਾਰਨ ਪੁਲਿਸ ਨੇ ਜਿਹੜੇ ਤਿੰਨ ਅਕਿਊਜ਼ ਜਿਨਾਂ ਨੇ ਜਿਹੜੇ ਸੀਟੀਵੀ ਟਰੇਲ ਦੇ ਵਿੱਚ ਜਿੱਥੇ ਜਦੋਂ ਫਾਰਵਰਡ ਤੇ ਬੈਕਵਰਡ ਲਿੰਕੇਜ ਦੇ ਵਿੱਚ ਇਹਨਾਂ ਨੂੰ ਟਰੈਕ ਕੀਤਾ ਤਕਰੀਬਨ 110 ਕਿਲੋਮੀਟਰ ਦਾ ਸੀਸੀਟੀਵੀ ਫੁੱਟੇਜ ਜਿਹੜਾ ਉਹ ਫੋਲੋ ਕੀਤਾ ਗਿਆ ਤੇ ਉਸਦੇ ਵਿੱਚ ਕੁਲਵਿੰਦਰ ਸਿੰਘ thing has been






















