![ABP Premium](https://cdn.abplive.com/imagebank/Premium-ad-Icon.png)
Manali PRTC Bus Rescue | ਹੜ੍ਹ ਦੌਰਾਨ ਰੁੜ੍ਹੀ PRTC ਬੱਸ ਦੇ ਮਲਬੇ ਚੋਂ 3 ਹੋਰ ਲਾਸ਼ਾਂ ਬਰਾਮਦ,9 ਲੋਕ ਅਜੇ ਵੀ ਲਾਪਤਾ
Manali PRTC Bus Rescue | ਹੜ੍ਹ ਦੌਰਾਨ ਰੁੜ੍ਹੀ PRTC ਬੱਸ ਦੇ ਮਲਬੇ ਚੋਂ 3 ਹੋਰ ਲਾਸ਼ਾਂ ਬਰਾਮਦ,9 ਲੋਕ ਅਜੇ ਵੀ ਲਾਪਤਾ
#prtcbus #manali #flood
10 ਜੁਲਾਈ ਨੂੰ ਮਨਾਲੀ 'ਚ ਹੜ੍ਹ ਦੌਰਾਨ ਰੁੜ੍ਹੀ PRTC ਦੀ ਬੱਸ ਬਰਾਮਦ ਕਰ ਲਈ ਗਈ ਹੈ |
ਜਿਸ ਦੇ ਮਲਬੇ 'ਚੋਂ 3 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।
ਪੁਲਸ ਮੁਤਾਬਕ ਜੋ ਲਾਸ਼ਾਂ ਮੰਗਲਵਾਰ ਨੂੰ ਮਿਲੀਆਂ ਹਨ, ਉਹ ਮਾਂ, ਧੀ ਅਤੇ ਦਾਦੇ ਦੀਆਂ ਹਨ। ਮ੍ਰਿਤਕਾਂ ਦੀ ਪਛਾਣ ਅਬਦੁਲ (62) ਪਰਵੀਨ (32) ਅਲਵੀਰ (5) ਵਾਸੀ ਉੱਤਰ ਪ੍ਰਦੇਸ਼ ਦੇ ਤੌਰ 'ਤੇ ਹੋਈ ਹੈ |
ਦਸਿਆ ਜਾ ਰਿਹਾ ਹੈ ਕਿ ਹਾਦਸੇ ਸਮੇਂ ਬੱਸ 'ਚ ਡਰਾਈਵਰ ਕੰਡਕਟਰ ਸਮੇਤ 13 ਲੋਗ ਸਵਾਰ ਸੀ |ਬੱਸ ਡਰਾਈਵਰ ਦੀ ਲਾਸ਼ ਮੰਡੀ 'ਚ ਪਹਿਲਾਂ ਹੀ ਬਰਾਮਦ ਕਰ ਲਈ ਗਈ ਸੀ ਜਦਕਿ 9 ਲੋਕ ਅਜੇ ਵੀ ਲਾਪਤਾ ਹਨ। ਜਿਨ੍ਹਾਂ ਦੀ ਭਾਲ ਅਜੇ ਵੀ ਜਾਰੀ ਹੈ |
Subscribe Our Channel: ABP Sanjha https://www.youtube.com/channel/UCYGZ...
Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...
![Patiala News | 'ਪਟਿਆਲਾ ਦੀਆਂ ਸੜਕਾਂ 'ਤੇ ਗੱਡੀ ਦੀ ਖ਼ੂXXਨੀ ਖੇਡ','ਅੱਗੇ ਜੋ ਵੀ ਆਇਆ,ਚਾਲਕ ਉਸ ਨੂੰ ਹੀ ਦਰੜਦਾ ਗਿਆ'](https://feeds.abplive.com/onecms/images/uploaded-images/2024/07/02/2e91fa0c89142a0fb3751e7bb92068aa1719943847237673_original.jpg?impolicy=abp_cdn&imwidth=470)
![Harsimrat Badal | ਅੰਮ੍ਰਿਤਪਾਲ ਦੇ ਲਈ ਗੱਜੀ ਬੀਬੀ ਬਾਦਲ - ਕਦੇ ਨਹੀਂ ਵੇਖਿਆ ਹੋਣਾ ਇਹ ਰੂਪ](https://feeds.abplive.com/onecms/images/uploaded-images/2024/07/02/e5686821737af2d4eee24657ae43e1bc1719943716469673_original.jpg?impolicy=abp_cdn&imwidth=100)
![Amritpal Singh Oath | ਜਾਣੋ ਕਦੋਂ ਤੇ ਕਿਵੇਂ ਅੰਮ੍ਰਿਤਪਾਲ ਚੁੱਕੇਗਾ ਸਹੁੰ, ਲੋਕ ਸਭਾ ਸਪੀਕਰ ਕੋਲ ਗਈ ਅਰਜ਼ੀ](https://feeds.abplive.com/onecms/images/uploaded-images/2024/07/02/bd5fccbc5a3f8c18d3d1e9287907afb41719943445693673_original.jpg?impolicy=abp_cdn&imwidth=100)
![Asaduddin Owaisi In Parliament | 'ਓਵੈਸੀ ਦੇ ਭੜਕਾਊ ਬਿਆਨ - ਮੰਤਰੀਆਂ ਦੇ ਢਿੱਡ 'ਚ ਹੋਇਆ ਦਰਦ'](https://feeds.abplive.com/onecms/images/uploaded-images/2024/07/02/cc139f0d2186304e4f2f495b611389fd1719943234107673_original.jpg?impolicy=abp_cdn&imwidth=100)
![MP sandeer Pathak | 'ਰਾਸ਼ਟਰਪਤੀ ਦਾ ਭਾਸ਼ਣ ਖੋਖਲਾ - ਸਿਰਫ਼ ਗੁੜ ਗੋਬਰ...' - ਰਾਜ ਸਭਾ 'ਚ ਸੰਦੀਪ ਪਾਠਕ ਦੇ ਤਲਖ਼ ਤੇਵਰ](https://feeds.abplive.com/onecms/images/uploaded-images/2024/07/02/2207cf3067b3dc4bd3d840ba0449af561719943057363673_original.jpg?impolicy=abp_cdn&imwidth=100)
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)