ਪੜਚੋਲ ਕਰੋ
Mukhtar Ansari ਦੀ ਐਂਬੂਲੈਂਸ ਰੋਪੜ ਤੋਂ ਮਨਾਲੀ ਜਾਣ ਵਾਲੇ ਹਾਈਵੇ ‘ਤੇ ਲਵਾਰਿਸ ਖੜੀ ਮਿਲੀ
ਅੰਸਾਰੀ ਦੀ ਐਂਬੂਲੈਂਸ ਰੋਪੜ ਤੋਂ ਮਨਾਲੀ ਜਾਣ ਵਾਲੇ ਹਾਈਵੇ ‘ਤੇ ਖੜੀ
ਮੁਹਾਲੀ ਕੋਰਟ ਲਿਆਉਣ ਲਈ ਐਂਬੂਲੈਂਸ ਦਾ ਹੋਇਆ ਸੀ ਇਸਤੇਮਾਲ
ਨਾਨਕ ਢਾਬੇ ਦੇ ਨੇੜੇ ਲਵਾਰਿਸ ਖੜੀ ਮਿਲੀ ਐਂਬੁਲੈਂਸ
ਸ਼ਾਮ 7.45 ਵਜੇ ਕੋਈ ਐਂਬੁਲੈਂਸ ਪਾਰਕ ਕਰਕੇ ਗਿਆ-ਢਾਬਾ ਮੁਲਾਜ਼ਮ
ਮੁਖ਼ਤਾਰ ਅੰਸਾਰੀ ਨੂੰ ਰੋਪੜ ਤੋਂ ਯੂਪੀ ਕੀਤਾ ਜਾਣਾ ਸ਼ਿਫਟ
2 ਸਾਲ ਪਹਿਲਾਂ 2019 'ਚ ਪੰਜਾਬ ਲਿਆਂਦਾ ਗਿਆ ਸੀ ਅੰਸਾਰੀ
ਸੁਪਰੀਮ ਕੋਰਟ ਨੇ 26 ਮਾਰਚ ਨੂੰ ਸੁਣਾਇਆ ਸੀ ਫੈਸਲਾ
Tags :
Mukhtar Ansariਖ਼ਬਰਾਂ
ਜਦੋਂ BJP ਆਗੂ ਨੇ ਪਾਈ ਵੋਟ, ਕੈਮਰੇ ਸਾਹਮਣੇ ਕਹਿ ਦਿੱਤੀ ਵੱਡੀ ਗੱਲ
ਹੋਰ ਵੇਖੋ






















