ਲਾਰੈਂਸ ਬਿਸ਼ਨੋਈ ਦਾ ਮੁੜ ਵਧਿਆ ਰਿਮਾਂਡ, ਹੁਣ 21 ਜੁਲਾਈ ਹੋਏਗੀ ਪੇਸ਼ੀ
Continues below advertisement
ਹੁਸ਼ਿਆਰਪੁਰ: ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਰਿਮਾਂਡ ਖ਼ਤਮ ਹੋਣ ਮਗਰੋਂ ਅੱਜ ਮੁੜ ਉਸਨੂੰ ਹੁਸ਼ਿਆਰਪੁਰ ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਜਿਸ ਮਗਰੋਂ ਹੁਸ਼ਿਆਰਪੁਰ ਪੁਲਿਸ ਉਸਦਾ ਤਿੰਨ ਹੋਰ ਦਿਨਾਂ ਦਾ ਰਿਮਾਂਡ ਲੈਣ ਵਿੱਚ ਕਾਮਯਾਬ ਰਹੀ। ਹੁਣ 21 ਜੁਲਾਈ ਨੂੰ ਲਾਰੈਂਸ ਨੂੰ ਦੁਬਾਰਾ ਅਦਾਲਤ 'ਚ ਪੇਸ਼ ਕੀਤਾ ਜਾਏਗਾ।
Continues below advertisement