ਸੰਸਦ ਦੇ ਸਰਦ ਰੁੱਤ ਇਜਲਾਸ ਦਾ ਚੋਥਾ ਦਿਨ ਅੱਜ, 12 ਸਾਂਸਦਾਂ ਦੇ ਸਸਪੈਂਸ ਨੂੰ ਲੈਕੇ ਫਿਰ ਹੋ ਸਕਦਾ ਹੈ ਹੰਗਾਮਾ
Sarfaraz Singh
Updated at:
02 Dec 2021 10:22 AM (IST)
Download ABP Live App and Watch All Latest Videos
View In Appਅੱਜ ਸੰਸਦ ਦੇ ਸਰਦ ਰੁੱਤ ਇਜਲਾਸ ਦਾ ਚੌਥਾ ਦਿਨ ਹੈ 'ਤੇ ਅੱਜ 12 ਸਾਂਸਦਾਂ ਦੇ ਸਸਪੈਂਸ ਨੂੰ ਲੈਕੇ ਫਿਰ ਹੋ ਸਕਦਾ ਹੈ ਹੰਗਾਮਾ, ਇਸਦੇ ਅਲਾਵਾ ਕੋਰੋਨਾ ਦੇ ਨਵੇਂ varient omicron ਨੂੰ ਲੈਕੇ ਵੀ ਸਦਨ ਵਿੱਚ ਚਰਚਾ ਹੋ ਸਕਦੀ ਹੈ ਦੇਖੋ ਰਿਪੋਰਟ .