ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਪੈੜ ਵੇਖ ਬੰਦਾ ਪਛਾਣਦੇ ਇਹ ਪਾਕਿਸਤਾਨ ਦੇ ਖੋਜੀ
ਕੌਣ ਹੁੰਦੇ ਨੇ ਪਿੰਡਾਂ ‘ਚ ਖੋਜੀ ?-ਖੋਜੀਆਂ 'ਚ ਪੈੜ ਵੇਖ ਬੰਦੇ ਦੀ ਪਛਾਣ ਕਰਨ ਦੀ ਕਲਾ ਹੁੰਦੀ ਸੀ,ਪੈੜ-ਦਰ-ਪੈੜ ਭਾਲ ਕਰ ਚੋਰਾਂ ਤੱਕ ਪਹੁੰਚਦੇ ਖੋਜੀ ਸਨ ,ਚੋਰੀ ਹੋਣ ‘ਤੇ ਪਿੰਡ ਦੇ ਲੋਕ ਖੋਜੀਆਂ ਨੂੰ ਸੱਦਦੇ ਹੁੰਦੇ ਸਨ, ਕਲਾ ਚ ਇੰਨੇ ਮਾਹਿਰ ਹੁੰਦੇ ਕਿ ਪੈੜ ਦੀ ਸ਼ਨਾਖ਼ਤ ਕਰ ਚੋਰ ਦੀ ਸਰੀਰਿਕ ਬਣਤਰ ਬਾਰੇ ਵੀ ਖ਼ੁਲਾਸਾ ਕਰ ਦਿੰਦੇ …ਪਹਿਲਾਂ ਰਾਹ ਕੱਚੇ ਹੁੰਦੇ ਸਨ… ਜਦੋਂ ਕੋਈ ਵਾਰਦਾਤ ਹੁੰਦੀ.. ਪੈੜ ਪਛਾਣਨ ਦਾ ਕੰਮ ਵੀ ਸੁਖਾਲਾ ਹੁੰਦਾ,ਹੁਣ ਸੜਕਾਂ, ਰਸਤੇ, ਗਲੀਆਂ, ਫਿਰਨੀਆਂ ਪੱਕੀਆਂ ਹੋਣ ਕਾਰਨ ਪੈੜ ਦਾ ਪਤਾ ਲਗਾਉਣ ਵਿੱਚ ਵੀ ਮੁਸ਼ਕਿਲ ਆਉਂਦੀ ਹੈ… ਪਿੰਡਾਂ ਵਿੱਚ ਪਹਿਲਾਂ ਵਾਲੀ ਭਾਈਚਾਰਕ ਸਾਂਝ ਨਹੀਂ ਰਹੀ, ਡਿਜ਼ੀਟਲ ਜ਼ਮਾਨਾ…ਹੁਣ ਖੋਜੀਆਂ ਦੀ ਪੁੱਛ ਪੜਤਾਲ ਘਟੀ ਐ.. ਪਰ ਕੁਝ ਪੇਂਡੂ ਇਲਾਕਿਆਂ ਚ ਅਜੇ ਵੀ ਗਵਾਏ ਪਸ਼ੂ ਡੰਗਰ ਲੱਭਣ ਲਈ ਲੋਕ ਖੋਜੀਆਂ ਨੂੰ ਸੱਦ ਹੀ ਲੈਂਦੇ ਨੇ…
ਪੰਜਾਬ
![ਕਰਮਚਾਰੀਆਂ ਨੇ ਘੇਰਿਆ ਪੰਜਾਬ ਸਕੂਲ ਸਿੱਖਿਆ ਬੋਰਡ ਦੇਖੋ ਮੌਕੇ ਦੀਆਂ ਤਸਵੀਰਾਂ](https://feeds.abplive.com/onecms/images/uploaded-images/2024/07/02/bc9da2034af963df366a0cdf45e229ae1719922860443370_original.jpg?impolicy=abp_cdn&imwidth=470)
ਕਰਮਚਾਰੀਆਂ ਨੇ ਘੇਰਿਆ ਪੰਜਾਬ ਸਕੂਲ ਸਿੱਖਿਆ ਬੋਰਡ ਦੇਖੋ ਮੌਕੇ ਦੀਆਂ ਤਸਵੀਰਾਂ
![Shambhu Border | ਆਹਮੋ-ਸਾਹਮਣੇ ਦੇਸ਼ ਦੇ ਜਵਾਨ ਤੇ ਕਿਸਾਨ, ਸਥਾਨਕ ਲੋਕ ਪ੍ਰੇਸ਼ਾਨ](https://feeds.abplive.com/onecms/images/uploaded-images/2024/07/02/915feaadc7dfb65d8b8ce3053e29d5d81719921129481673_original.jpg?impolicy=abp_cdn&imwidth=100)
Shambhu Border | ਆਹਮੋ-ਸਾਹਮਣੇ ਦੇਸ਼ ਦੇ ਜਵਾਨ ਤੇ ਕਿਸਾਨ, ਸਥਾਨਕ ਲੋਕ ਪ੍ਰੇਸ਼ਾਨ
![Raja Warring |'ਮੁੱਖ ਮੰਤਰੀ ਸਾਹਿਬ ਹੁਣ ਚਾਹੇ ਸੁਖਬੀਰ ਬਾਦਲ ਨੂੰ ਜੁਆਇਨ ਕਰਵਾ ਲਓ ਪਰ ਗੱਲ ਨੀ ਬਣਨੀ'](https://feeds.abplive.com/onecms/images/uploaded-images/2024/07/02/91986982df592730f35b111c0341e8031719918995710673_original.jpg?impolicy=abp_cdn&imwidth=100)
Raja Warring |'ਮੁੱਖ ਮੰਤਰੀ ਸਾਹਿਬ ਹੁਣ ਚਾਹੇ ਸੁਖਬੀਰ ਬਾਦਲ ਨੂੰ ਜੁਆਇਨ ਕਰਵਾ ਲਓ ਪਰ ਗੱਲ ਨੀ ਬਣਨੀ'
![ਜ਼ਿਮਨੀ ਚੋਣਾਂ ਤੋਂ ਪਹਿਲਾਂ Amritpal Singh ਗਰੁੱਪ ਦੋ ਹਿੱਸਿਆਂ ਵਿੱਚ ਵੰਡਿਆ ?ਪਿਤਾ ਦਾ ਖ਼ੁਲਾਸਾ](https://feeds.abplive.com/onecms/images/uploaded-images/2024/07/02/6d5d3dc6ac7a37934bbd6754626101501719918129993673_original.jpg?impolicy=abp_cdn&imwidth=100)
ਜ਼ਿਮਨੀ ਚੋਣਾਂ ਤੋਂ ਪਹਿਲਾਂ Amritpal Singh ਗਰੁੱਪ ਦੋ ਹਿੱਸਿਆਂ ਵਿੱਚ ਵੰਡਿਆ ?ਪਿਤਾ ਦਾ ਖ਼ੁਲਾਸਾ
![](https://feeds.abplive.com/onecms/images/uploaded-images/2024/07/02/1c1d396cdeb4be4f1ab6f3c47faa0f321719916150684370_original.jpg?impolicy=abp_cdn&imwidth=100)
"ਬਾਗੀ ਧੜਾ ਜਲੰਧਰ ਵਿੱਚ ਉੱਠਿਆ ਸੀ ਜਲੰਧਰ ਨੇ ਹੀ ਪੋਚਦੀ ਫੱਟੀ"- ਮਹੇਸ਼ ਇੰਦਰ ਗਰੇਵਾਲ
View More
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਜਲੰਧਰ
Advertisement
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)
Advertisement