ਪੜਚੋਲ ਕਰੋ
PM Modi ਅਚਾਨਕ ਪਹੁੰਚੇ ਗੁਰਦੁਆਰਾ ਸ੍ਰੀ ਰਕਾਬਗੰਜ,ਟੇਕਿਆ ਮੱਥਾ
ਪੀਐਮ ਮੋਦੀ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਹੋਏ ਨਤਮਸਤਕ,ਸਵੇਰੇ ਅਚਾਨਕ ਹੀ ਮੱਥਾ ਟੇਕਣ ਪਹੁੰਚੇ ਨਰੇਂਦਰ ਮੋਦੀ, ਪੀਐਮ ਦੇ ਆਉਣ ਦੀ ਜਾਣਕਾਰੀ ਕਿਸੇ ਨੂੰ ਵੀ ਨਹੀਂ ਸੀ, ਗੁਰੂ ਤੇਗ ਬਹਾਦੁਰ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਨਤਮਸਤਕ ਹੋਏ
Tags :
PM Modiਹੋਰ ਵੇਖੋ






















