ਪੜਚੋਲ ਕਰੋ
ਕਿਸਾਨਾਂ ਦੀ ਮੰਗ, BJP ਨਾਲ ਗਠਜੋੜ ਤੋੜੇ Akali Dal
ਕਿਸਾਨਾਂ ਦੀ ਮੰਗ, BJP ਨਾਲ ਗਠਜੋੜ ਤੋੜੇ Akali Dal। ਪਿੰਡ ਬਾਦਲ ਵਿਚ ਅਜ ਵੀ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ। ਅਜ ਕਿਸਾਨਾ ਨੇ ਹਰਸਿਮਰਤ ਬਾਦਲ ਦੇ ਅਸਤੀਫੇ ਤੋ ਬਾਅਦ ਕਿਹਾ ਕਿ ਹਰਸਿਮਰਤ ਬਾਦਲ ਦੇ ਅਸਤੀਫਾ ਦੇਣਾ ਚੰਗੀ ਗੱਲ ਹੈ । ਪਰ ਅਸੀ ਚਾਹੁੰਦੇ ਹਾਂ ਕਿ ਅਕਾਲੀ ਦਲ ਕੇੰਦਰ ਸਰਕਾਰ ਤੇ ਆਰਡੀਨੈੰਸ ਖਤਮ ਕਰਨ ਲਈ ਦਬਾਅ ਪਾਏ
ਹੋਰ ਵੇਖੋ























