ਨਸ਼ਾ ਤਸਕਰੀ ਨੂੰ ਲੈ ਕੇ AAP ਦੇ ਕੈਪਟਨ 'ਤੇ ਵੱਡੇ ਇਲਜ਼ਾਮ, ਮੰਗਿਆ ਅਸਤੀਫ਼ਾ

Continues below advertisement
'ਕੈਪਟਨ ਨੇ ਚੋਣਾਂ ਤੋਂ ਪਹਿਲਾਂ ਨਸ਼ਾ ਖ਼ਤਮ ਕਰਨ ਦੀ ਸਹੁੰ ਖਾਈ ਸੀ'
'ਕੈਪਟਨ ਦੇ OSD ਵੱਖ-ਵਖ ਮਾਫਿਆ ਚਲਾਉਂਦੇ'
'ਡਰੱਗ ਤਸਕਰ ਰਾਣੋ ਦੇ ਸੰਦੀਪ ਸੰਧੂ ਤੇ ਅੰਕਿਤ ਬੰਸਲ ਦੇ ਨਾਲ ਸਬੰਧ'
'ਸੱਤਾ 'ਚ ਆਉਣ ਤੋਂ ਬਾਅਦ ਰਾਣੋ ਨੇ ਕੈਪਟਨ ਨਾਲ ਸਮਝੌਤਾ ਕੀਤਾ'
'ਕੈਪਟਨ OSD ਜ਼ਰਿਏ ਪੰਜਾਬ 'ਚ ਨਸ਼ੇ ਦਾ ਧੰਧਾ ਚਲਾ ਰਹੇ;
'SAD ਵੱਲੋਂ ਪੈਦਾ ਕੀਤੇ ਤਸਕਰ ਕੈਪਟਨ ਨੇ ਗੋਦ ਲਏ'
'ਕੈਪਟਨ ਨੇ ਪੈਸਾ ਕਮਾਉਣ ਦਾ ਜ਼ਰਿਆ ਬਣਾਇਆ'
'ਅੱਜ ਪੰਜਾਬ 'ਚ ਨਸ਼ਾ ਉਸੇ ਤਰਾਂ ਵਿਕ ਰਿਹਾ'
AAP ਨੇ CM ਕੈਪਟਨ ਤੋਂ ਮੰਗਿਆ ਅਸਤੀਫ਼ਾ
Continues below advertisement

JOIN US ON

Telegram