ਪੜਚੋਲ ਕਰੋ
Farmer protest| 'ਖੱਟਰ ਸਾਹਿਬ ਨਸ਼ੇ ਦਾ ਕਾਰੋਬਾਰ ਕਰਦੇ, ਕਿਸਾਨਾਂ ਤੇ ਗੋਲੀਆਂ ਚਲਵਾਉਂਦੇ'
Farmer protest| 'ਖੱਟਰ ਸਾਹਿਬ ਨਸ਼ੇ ਦਾ ਕਾਰੋਬਾਰ ਕਰਦੇ, ਕਿਸਾਨਾਂ ਤੇ ਗੋਲੀਆਂ ਚਲਵਾਉਂਦੇ'
#AAPleader #Haryana #CMKhattar #CMMann #Farmerprotest #Sushilgupta #abpsanjha #abplive
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਹਰਿਆਣਾ ਤੋਂ ਆਮ ਆਮਦੀ ਪਾਰਟੀ ਦੇ ਲੀਡਰ ਸੁਸ਼ੀਲ ਗੁਪਤਾ ਨੇ ਗੰਭੀਰ ਇਲਜ਼ਾਮ ਲਾਏ ਹਨ, ਇਸ ਵਾਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਮਿਲ ਕੇ ਹਰਿਆਣਾ ਵਿੱਚ ਚੋਣਾਂ ਲੜ ਰਹੇ ਨੇ,11ਵਿੱਚੋਂ 1 ਕੁਰੂਕਸ਼ੇਤਰ ਦੀ ਸੀਟ ਤੇ ਆਮ ਆਦਮੀ ਪਾਰਟੀ ਨੇ ਚੋਣ ਲੜਨੀ ਹੈ, ਇਸ ਲਈ ਸੁਸ਼ੀਲ ਗੁਪਤਾ ਖੱਟਰ ਸਰਕਾਰ ਤੇ ਖੂਬ ਵਰ੍ਹੇ ਨੇ ਖਾਸ ਕਰਕੇ ਕਿਸਾਨਾਂ ਦੇ ਮੁੱਦੇ ਤੇ ਕਈ ਸਵਾਲ ਬੀਜੇਪੀ ਸਰਕਾਰ ਤੇ ਚੁੱਕੇ ਹਨ |
ਹੋਰ ਵੇਖੋ






















