![ABP Premium](https://cdn.abplive.com/imagebank/Premium-ad-Icon.png)
Akali Dal On Session | ਸੈਸ਼ਨ 'ਚ ਤੂੰ - ਤੜਾਕ ਵਾਲੀ ਸ਼ਬਦਾਵਲੀ ਵਰਤੇ ਜਾਣ 'ਤੇ ਬੋਲੇ ਅਕਾਲੀ ਆਗੂ
Akali Dal On Session | ਸੈਸ਼ਨ 'ਚ ਤੂੰ - ਤੜਾਕ ਵਾਲੀ ਸ਼ਬਦਾਵਲੀ ਵਰਤੇ ਜਾਣ 'ਤੇ ਬੋਲੇ ਅਕਾਲੀ ਆਗੂ
#Punjab #Politics #AAP #Akalidal #abplive
ਪੰਜਾਬ ਵਿਧਾਨ ਸਭਾ ਸੈਸ਼ਨ ਦੇ ਦੂਜੇ ਦਿਨ ਅੱਤਧਾਰੀ ਆਮ ਆਦਮੀ ਪਾਰਟੀ ਤੇ ਵਿਰੋਧੀ ਧਿਰ ਕਾਂਗਰਸ
ਦੇ ਨੇਤਾਵਾਂ ਵਿਚਕਾਰ ਹੋਈ ਤਲਖ਼ ਕਲਾਮੀ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ |
ਮੁੱਖ ਮੰਤਰੀ ਭਗਵੰਤ ਮਾਨ ਉਨ੍ਹਾਂ ਦੇ ਵਜ਼ੀਰਾਂ ਤੇ ਵਿਰੋਧੀ ਧਿਰ ਦੇ ਆਗੂਆਂ ਵਿਚਕਾਰ ਹੋਈ ਤੂੰ - ਤੜਾਕ
ਤੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ |
ਅਕਾਲੀ ਆਗੂ ਦਲਜੀਤ ਚੀਮਾ ਦਾ ਕਹਿਣਾ ਹੈ ਕਿ ਸਦਨ ਚ ਅਜਿਹੀ ਘਟੀਆ ਪੱਧਰ ਦੀ ਬਹਿਸਬਾਜ਼ੀ ਨੇ ਸਭ ਨੂੰ ਨਿਰਾਸ਼ ਕੀਤਾ
ਹੈ | ਸਦਨ ਚ ਪੰਜਾਬੀਆਂ ਦੇ ਅਸਲ ਮੁਦਿਆਂ ਨੂੰ ਛੱਡ ਕੇ ਜਿਸ ਤਰ੍ਹਾਂ ਨਿੱਜੀ ਦੁਸ਼ਮਣੀ ਤੇ ਰੜਕਾਂ ਕੱਢੀਆਂ ਗਈਆਂ ਹਨ
ਇਹ ਬੇਹੱਦ ਮੰਦਭਾਗਾ ਹੈ |ਅਕਾਲੀ ਦਲ ਦਾ ਕਹਿਣਾ ਹੈ ਕਿ ਸੈਸ਼ਨ ਸਹੀ ਢੰਗ ਨਾਲ ਚਲਾਉਣਾ ਸੱਤਾਧਾਰੀ ਮਾਨ ਸਰਕਾਰ ਦੀ ਜਿੰਮੇਵਾਰੀ ਹੈ |
ਇਸ ਲਈ ਸਦਨ ਦਾ ਮਾਹੌਲ ਨਾ ਵਿਗੜੇ ਉਸ ਲਈ cm ਮਾਨ ਨੂੰ ਸੁਖਾਵਾਂ ਮਾਹੌਲ ਬਣਾਉਣਾ ਚਾਹੀਦਾ ਹੈ |
Subscribe Our Channel: ABP Sanjha
/ @abpsanjha
Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube:
/ abpsanjha
Facebook:
/ abpsanjha
Twitter:
/ abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...
![ਵਾਰੀਆਂ ਬੰਨ੍ਹ ਬੰਨ੍ਹ ਲੁੱਟਿਆ ਤੁਹਾਨੂੰ ਜਲੰਧਰ ਵਾਲਿਓ- CM ਭਗਵੰਤ ਮਾਨ](https://feeds.abplive.com/onecms/images/uploaded-images/2024/07/07/6532cd22a8453c5eedb2b6ef5aca941a1720370634116370_original.jpg?impolicy=abp_cdn&imwidth=470)
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)