Anil Vij's reaction after skipping oath-taking ceremony| 'ਮੈਂ ਤਾਂ ...ਦਾ ਭਗਤ ਹਾਂ...'

Continues below advertisement

Anil Vij's reaction after skipping oath-taking ceremony|  'ਮੈਂ ਤਾਂ ...ਦਾ ਭਗਤ ਹਾਂ...','ਸਥਿਤੀਆਂ ਬਦਲਦੀਆਂ ਰਹਿੰਦੀਆਂ'-ਕੱਲ੍ਹ ਵਾਲੇ ਰੋਸੇ ਬਾਅਦ ਅੱਜ ਬੋਲੇ ਵਿਜ

#Anilvij #HaryanaNews #NayabSingh #ManoharLalKhattar #resigns #Haryana #BJP #LokSabhaElections #ManoharLalKhattar #Breaking #JJP #CMMann #Sukhbirbadal #Ravneetbittu #Jagirkaur #Farmer #abpsanjha

ਅਨਿਲ ਵਿਜ ਨੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਿਲ ਨਾ ਹੋਣ ਬਾਅਦ ਅੱਜ ਪਹਿਲੀ ਪ੍ਰਤੀਕਿਰਿਆ ਦਿੱਤੀ, ਵਿਜ ਨੇ ਕਿਹਾ ਕਿ ਉਹ ਬੀਜੇਪੀ ਦੇ ਭਗਤ ਹਨ, ਹੁਣ ਹੋਰ ਵੀ ਕੰਮ ਕਰਨਗੇ, ਦਰਅਸਲ ਕੱਲ ਅਨਿਲ ਵਿਜ ਵਿਧਾਇਕ ਦਲ ਦੀ ਮੀਟਿੰਗ ਤੋਂ ਬਾਅਦ ਸਿੱਧਾ ਆਪਣੇ ਘਰ ਗਏ , ਅਨਿਲ ਵਿਜ ਅੰਬਾਲਾ ਸਥਿਤ ਅਪਣੇ ਘਰ ਵਿਚ ਨਜ਼ਰ ਆਏ, ਇਸ ਤੋਂ ਬਾਅਦ ਉਹ ਗੋਲਗੱਪੇ ਖਾਣ ਲਈ ਬਾਜ਼ਾਰ ਵੀ ਗਏ, ਇਸ ਦੌਰਾਨ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਹ ਨਾਰਾਜ਼ ਹਨ ਤਾਂ ਉਨ੍ਹਾਂ ਨੇ 'ਗੋਲਗੱਪੇ ਖਾਓ' ਕਹਿ ਕੇ ਗੱਲ ਟਾਲ ਦਿਤੀ, ਇਸ ਤੋਂ ਇਲਾਵਾ ਵਿਜ ਨੇ ਅਪਣੇ ਸੋਸ਼ਲ ਮੀਡੀਆ ਹੈਂਡਲ ਐਕਸ ਨੂੰ ਅਪਡੇਟ ਕਰਦੇ ਹੋਏ ਬਾਇਓ ਵਿਚ 'ਹਰਿਆਣਾ ਦੇ ਸਾਬਕਾ ਗ੍ਰਹਿ ਅਤੇ ਸਿਹਤ ਮੰਤਰੀ' ਲਿਖਿਆ ਹੈ।

Continues below advertisement

JOIN US ON

Telegram