![ABP Premium](https://cdn.abplive.com/imagebank/Premium-ad-Icon.png)
Arvind Kejriwal| ਪੰਜਾਬ ਦੀ ਕਾਨੂੰਨ ਵਿਵਸਥਾ 'ਤੇ ਕੀ ਬੋਲੇ ਕੇਜਰੀਵਾਲ ?
Arvind Kejriwal| ਪੰਜਾਬ ਦੀ ਕਾਨੂੰਨ ਵਿਵਸਥਾ 'ਤੇ ਕੀ ਬੋਲੇ ਕੇਜਰੀਵਾਲ ?
#ArvindKejriwal #BhagwantMann #AAPPunjab #AAP #loksabhaelection2024 #cmmann #ABPSanjha #ABPLIVE
ਅਰਵਿੰਦ ਕੇਜਰੀਵਾਲ ਨੇ ਵੀ ਪੰਜਾਬ ਵਿੱਚ ਚੋਣ ਪ੍ਰਚਾਰ ਲਈ ਤਾਕਤ ਝੋਕ ਦਿੱਤੀ ਐ, ਅੰਮ੍ਰਿਤਸਰ ਚ ਰੋਡ ਸ਼ੋਅ ਬਾਅਦ ਅਰਵਿੰਦ ਕੇਜਰੀਵਾਲ ਮੁੜ ਪੰਜਾਬ ਪਹੁੰਚੇ ਨੇ, ਐਤਵਾਰ ਨੂੰ ਕੇਜਰੀਵਾਲ ਨੇ ਫਿਰੋਜ਼ਪੁਰ ਵਿੱਚ ਵਪਾਰੀਆਂ ਨਾਲ ਮੁਲਾਕਾਤ ਕੀਤੀ, ਓਥੇ ਹੀ ਹੁਸ਼ਿਆਪੁਰ ਅਤੇ ਬਠਿੰਡਾ ਚ ਰੋਡ ਸ਼ੋਅ ਕੱਢਿਆ, ਫਿਰੋਜ਼ਪੁਰ ਵਿੱਚ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਸੂਬੇ ਦੀ ਕਾਨੂੰਨ ਵਿਵਸਥਾ ਠੀਕ ਐ, ਇਲਜ਼ਾਮ ਲਾਇਆ ਕਿ ਪੁਰਾਣੀਆਂ ਸਰਕਾਰਾਂ ਸਮੇਂ ਮਾੜਾ ਹਾਲ ਸੀ, ਇਸ ਦੌਰਾਨ ਕੇਜਰੀਵਾਲ ਨੇ ਵਪਾਰੀਆਂ ਨਾਲ ਕਈ ਵਾਅਦੇ ਵੀ ਕੀਤੇ,
Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1 Don't forget to press THE BELL ICON to never miss any updates
Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
![Ravneet Bittu On CM Mann | 'ਮੁੱਖ ਮੰਤਰੀ,ਓਹਦੀ Wife ,ਭੈਣ ਤੇ ਪਰਿਵਾਰ ਨੂੰ ਵੋਟਾਂ ਲਈ ਗਲੀ ਗਲੀ ਫ਼ਿਰਨਾ ਪੈ ਰਿਹਾ'](https://feeds.abplive.com/onecms/images/uploaded-images/2024/06/30/10fdfe6ed328c470c88452ae64b678e71719760160335673_original.jpg?impolicy=abp_cdn&imwidth=470)
![Amritpal Politics | ਜੇਲ਼੍ਹ 'ਚ ਬੈਠਾ ਅੰਮ੍ਰਿਤਪਾਲ ਕਰ ਰਿਹਾ ਸਿਆਸਤ - ਇਕ-ਇਕ ਕਰ ਸਾਥੀ ਚੋਣ ਮੈਦਾਨ 'ਚ ਉਤਾਰੇ](https://feeds.abplive.com/onecms/images/uploaded-images/2024/06/30/f4bb6732ec933eb7ad5e4ff51a595de11719746867936673_original.jpg?impolicy=abp_cdn&imwidth=100)
![ਦਲਜੀਤ ਸਿੰਘ ਕਲਸੀ ਵੱਲੋਂ ਡੇਰਾ ਬਾਬਾ ਨਾਨਕ ਤੋਂ ਚੋਣ ਲੜਨ ਦਾ ਐਲਾਨ।](https://feeds.abplive.com/onecms/images/uploaded-images/2024/06/30/5b01bc8aa8af03147c54b8feefe7de6d1719732704462370_original.jpg?impolicy=abp_cdn&imwidth=100)
![ਅਕਾਲੀ ਦਲ ਦੇ ਕਾਟੋ ਕਲੇਸ਼ 'ਤੇ ਸੀਐਮ ਭਗਵੰਤ ਮਾਨ ਦਾ ਨਿਸ਼ਾਨਾ](https://feeds.abplive.com/onecms/images/uploaded-images/2024/06/29/69b1d3deea98483ed22ed22c0459e7e81719680174829370_original.jpg?impolicy=abp_cdn&imwidth=100)
![CM Bhagwant Mann In Sangrur | ਨਹੀਂ ਟੱਲਦੇ CM ਮਾਨ - ਅੱਜ ਵੀ ਵਿਰੋਧੀਆਂ ਦੀ ਬਣਾ ਗਏ ਰੇਲ,ਲੋਕ ਹੱਸ ਹੱਸ ਹੋਏ ਦੂਹਰੇ](https://feeds.abplive.com/onecms/images/uploaded-images/2024/06/29/84f1089adde92e643973d62fc01512ab1719680112456673_original.jpg?impolicy=abp_cdn&imwidth=100)
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)