ਪੜਚੋਲ ਕਰੋ
CM Mann Vs Bikram Majithia | ਮਜੀਠੀਆ ਨੇ ਮਾਨ ਦੀ ਮਾਤਾ ਅਤੇ ਪਤਨੀ ਨੂੰ ਕੀਤੀ ਅਪੀਲ, ਕਹਿੰਦੇ ਮੰਨ ਲਵੋ ਮੇਰੀ ਗੱਲ
CM Mann Vs Bikram Majithia | ਮਜੀਠੀਆ ਨੇ ਮਾਨ ਦੀ ਮਾਤਾ ਅਤੇ ਪਤਨੀ ਨੂੰ ਕੀਤੀ ਅਪੀਲ, ਕਹਿੰਦੇ ਮੰਨ ਲਵੋ ਮੇਰੀ ਗੱਲ
#punjab #politics #bikrammajithia #bhagwantmann #partapbajwa #rajawarring #abplive #abpsanjha
ਬਿਕਰਮ ਸਿੰਘ ਮਜੀਠੀਆ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਵਹਾਰ ਨੂੰ ਕੋਸ ਰਹੇ ਨੇ , ਇਲਜ਼ਾਮ ਲਾ ਰਹੇ ਨੇ ਕਿ ਵਿਧਾਨ ਸਭਾ ਵਿੱਚ ਜਿਸ ਤਰੀਕਾ ਦਾ ਰਵੱਈਆ ਮਾਨ ਨੇ ਅਪਣਾਇਆ ਉਹ ਸ਼ਰਮਨਾਕ ਸੀ ਇਸ ਲਈ ਮਜੀਠੀਆ ਨੇ ਨਾ ਸਿਰਫ ਮਾਨ ਸਰਕਾਰ ਨੂੰ ਘੇਰਿਆ ਸਗੋਂ ਮਾਨ ਦੇ ਮਾਤਾ ਅਤੇ ਪਤਨੀ ਨੂੰ ਵੀ ਇੱਕ ਬੇਨਤੀ ਕੀਤੀ ਹੈ |
ਹੋਰ ਵੇਖੋ