CM Mann Vs Majithiya | ਕਰ ਲਓ ਘਿਓ ਨੂੰ ਭਾਂਡਾ... ਦਿਨ ਬ ਦਿਨ ਤੁਸੀਂ ਅੱਤ ਚੁੱਕੀ ਹੈ...ਸ਼ਰਮ ਕਰੋ-ਮਜੀਠੀਆ
CM Mann Vs Majithiya | ਕਰ ਲਓ ਘਿਓ ਨੂੰ ਭਾਂਡਾ... ਦਿਨ ਬ ਦਿਨ ਤੁਸੀਂ ਅੱਤ ਚੁੱਕੀ ਹੈ...ਸ਼ਰਮ ਕਰੋ-ਮਜੀਠੀਆ
CM Mann Vs Majithiya | ਕਰ ਲਓ ਘਿਓ ਨੂੰ ਭਾਂਡਾ... ਦਿਨ ਬ ਦਿਨ ਤੁਸੀਂ ਅੱਤ ਚੁੱਕੀ ਹੈ...ਸ਼ਰਮ ਕਰੋ-ਮਜੀਠੀਆ
#BikramMajithiya #Manngovernment #CMMann #abpsanjha
ਪੰਜਾਬ ਵਿੱਚ ਘਰ ਅਤੇ ਵਾਹਨਾਂ ਦਾ ਕਰਜ਼ਾ ਲੈਣਾ ਹੋਰ ਮਹਿੰਗਾ ਹੋ ਗਿਆ ਹੈ, ਕਿਉਂਕਿ ਸਰਕਾਰ ਨੇ ਸਬੰਧਤ ਬੈਂਕਾਂ ਜਾਂ ਲੋਨ-ਕ੍ਰੈਡਿਟ ਕੰਪਨੀਆਂ ਦੁਆਰਾ ਮਨਜ਼ੂਰ ਕੀਤੇ ਗਏ ਕਰਜ਼ਿਆਂ 'ਤੇ 0.25% ਸਟੈਂਪ ਡਿਊਟੀ ਲਗਾਉਣ ਦੀ ਇਜਾਜ਼ਤ ਦੇਣ ਵਾਲੇ ਐਕਟ ਨੂੰ ਅਧਿਸੂਚਿਤ ਕੀਤਾ ਹੈ। ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਨਿਸ਼ਾਨਾ ਸਾਧਿਆ ਹੈ। ਬਿਕਰਮ ਸਿੰਘ ਮਜੀਠੀਆਨੇ ਕਿਹਾ ਕਿ, ਕਰ ਲਓ ਘਿਓ ਨੂੰ ਭਾਂਡਾ....ਆਪ ਮੁਖੀ ਅਰਵਿੰਦ ਕੇਜਰੀਵਾਲ ਦੀ ਦਿਨ ਰਾਤ ਸੇਵਾ ਵਿਚ ਲੱਗੇ ਮੁੱਖ ਮੰਤਰੀ ਸਾਬ ਨੇ ਪੰਜਾਬ ਵਿਚ ਆਪਣਾ ਮਕਾਨ ਲੈਣ ਜਾਂ ਫਿਰ ਆਪਣੇ ਲਈ ਵਾਹਨ ਖਰੀਦਣ ’ਤੇ ਵੀ ਟੈਕਸ ਠੋਕ ਦਿੱਤਾ ਹੈ।