ਪੜਚੋਲ ਕਰੋ
CM Arvind Kejriwal | ਕਸਟਡੀ ਅੰਦਰ ਪਰੇਸ਼ਾਨ ਹੋਏ ਕੇਜਰੀਵਾਲ,ਸਿਹਤ ਦੀ ਹੋਈ ਫਿਕਰ
CM Arvind Kejriwal | ਕਸਟਡੀ ਅੰਦਰ ਪਰੇਸ਼ਾਨ ਹੋਏ ਕੇਜਰੀਵਾਲ,ਸਿਹਤ ਦੀ ਹੋਈ ਫਿਕਰ
#ED #EnforcementDirectorate #Delhi #CMMann #Bhagwantmann #Punjab #aap #PMModi #ArvindKejriwal #excisepolicycase #bjp #abplive #abpsanjha #DPChangeCampaign
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਸ ਸਮੇਂ ਕਥਿਤ ਦਿੱਲੀ ਸ਼ਰਾਬ ਘੁਟਾਲਾ ਮਾਮਲੇ ਵਿਚ ਈਡੀ ਦੀ ਹਿਰਾਸਤ ਵਿਚ ਹਨ।, 'ਆਪ' ਆਗੂਆਂ ਦਾ ਦਾਅਵਾ ਹੈ ਕਿ ਕੇਜਰੀਵਾਲ ਜੇਲ 'ਚੋਂ ਹੀ ਸਰਕਾਰ ਚਲਾਉਣਗੇ। ਹੁਣ ਉਨ੍ਹਾਂ ਨੇ ਈਡੀ ਦੀ ਹਿਰਾਸਤ ਵਿਚੋਂ ਸਿਹਤ ਵਿਭਾਗ ਲਈ ਹੁਕਮ ਜਾਰੀ ਕੀਤੇ ਹਨ। ਦਿੱਲੀ ਦੇ ਸਿਹਤ ਮੰਤਰੀ ਸੌਰਭ ਭਾਰਦਵਾਜ ਨੇ ਕਿਹਾ ਕਿ ਕੇਜਰੀਵਾਲ ਨੇ ਸਿਹਤ ਮੰਤਰਾਲੇ ਨੂੰ ਨਿਰਦੇਸ਼ ਜਾਰੀ ਕੀਤੇ ਹਨ।
ਹੋਰ ਵੇਖੋ






















