ਪੜਚੋਲ ਕਰੋ

Big Breaking | CM ਕੇਜਰੀਵਾਲ ਦੀ ਰਿਮਾਂਡ 1 ਅਪ੍ਰੈਲ ਤੱਕ ਵਧੀ

Big Breaking | CM ਕੇਜਰੀਵਾਲ ਦੀ ਰਿਮਾਂਡ 1 ਅਪ੍ਰੈਲ ਤੱਕ ਵਧੀ 
#AAP #Delhi #Kejriwal #ED #Remand

ਕੋਰਟ ਨੇ ਵਧਾਈ ਕੇਜਰੀਵਾਲ ਦੀ ਰਿਮਾਂਡ
ਰਾਉਸ ਐਵੇਨਿਊ ਕੋਰਟ 'ਚ ਹੋਈ ਸੁਣਵਾਈ 
CM ਕੇਜਰੀਵਾਲ ਦੀ ਰਿਮਾਂਡ 1 ਅਪ੍ਰੈਲ ਤੱਕ ਵਧੀ 
ਕੇਜਰੀਵਾਲ ਦਾ ਰਿਮਾਂਡ 4 ਦਿਨ ਲਈ ਵਧਿਆ 
ਦਿੱਲੀ ਸ਼ਰਾਬ ਘੋਟਾਲਾ ਮਾਮਲਾ 

ਰਾਉਸ ਐਵੇਨਿਊ ਕੋਰਟ ਨੇ CM ਅਰਵਿੰਦ ਕੇਜਰੀਵਾਲ ਦੀ ਰਿਮਾਂਡ 1 ਅਪ੍ਰੈਲ ਤੱਕ ਵਧਾ ਦਿੱਤੀ ਹੈ |
ਜ਼ਿਕਰ ਏ ਖਾਸ ਹੈ ਕਿ ਦਿੱਲੀ ਸ਼ਰਾਬ ਘੁਟਾਲਾ ਮਾਮਲੇ ‘ਚ ED ਨੇ 21 ਮਾਰਚ ਨੂੰ  CM ਅਰਵਿੰਦ ਕੇਜਰੀਵਾਲ
ਨੂੰ ਗਿਰਫ਼ਤਾਰ ਕੀਤਾ ਸੀ |
ਜਿਸ ਤੋਂ ਬਾਅਦ ਅਦਾਲਤ ਨੇ ਕੇਜਰੀਵਾਲ ਨੂੰ ਅੱਜ ਯਾਨੀ 28 ਮਾਰਚ ਤੱਕ ਰਿਮਾਂਡ ਤੇ ਭੇਜ ਦਿੱਤਾ ਸੀ |
ਉਥੇ ਹੀ ਅੱਜ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਰਾਉਸ ਐਵੇਨਿਊ ਕੋਰਟ ‘ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮੁੜ ਪੇਸ਼ ਕੀਤਾ ਗਿਆ 
ਜਿਥੇ ਸੁਣਵਾਈ ਦੌਰਾਨ ED ਨੇ ਫ਼ਿਰ ਤੋਂ 7 ਦਿਨ ਦੇ ਰਿਮਾਂਡ ਦੀ ਮੰਗ ਕੀਤੀ ਸੀ। 
ED ਦੇ ਇਲਜ਼ਾਮ ਹਨ ਕਿ CM ਕੇਜਰੀਵਾਲ ਜਾਂਚ ਚ ਸਹਿਯੋਗ ਨਹੀਂ ਕਰ ਰਹੇ |
ਉਧਰ ਪੇਸ਼ੀ ਤੇ ਆਏ ਕੇਜਰੀਵਾਲ ਨੇ ਫਿਰ ਤੋਂ ਦੁਹਰਾਇਆ ਕਿ 
ਇਹ ਸਭ ਸਿਆਸੀ ਸਾਜ਼ਿਸ਼ ਹੈ। ਅਤੇ ਜਨਤਾ ਇਸਦਾ ਜਵਾਬ ਦੇਵੇਗੀ |
ਫਿਲਹਾਲ ਰਾਉਸ ਐਵੇਨਿਊ ਕੋਰਟ ਨੇ ਤਰਕਾਂ ਦਲੀਲਾਂ ਤੇ ਬੇਹਜ਼ ਤੋਂ ਬਾਅਦ 
CM ਅਰਵਿੰਦ ਕੇਜਰੀਵਾਲ ਦਾ ਰਿਮਾਂਡ 1 ਅਪ੍ਰੈਲ ਤੱਕ ਵਧਾ ਦਿੱਤਾ ਹੈ
 
Subscribe Our Channel: ABP Sanjha  

 / @abpsanjha   Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/

Social Media Handles:
YouTube:  

 / abpsanjha  
Facebook:  

 / abpsanjha  
Twitter:  

 / abpsanjha  

Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...

ਹੋਰ ਵੇਖੋ
Sponsored Links by Taboola

ਫੋਟੋਗੈਲਰੀ

ਵੀਡੀਓਜ਼

‘ਅਕਾਲ ਤਖ਼ਤ ਨੂੰ ਚੁਣੌਤੀ ਦੇਣ ਦੀ ਮੇਰੀ ਔਕਾਤ ਨਹੀਂ’: CM ਮਾਨ
CM ਮਾਨ ਨੇ ਤੋੜੀ ਚੁੱਪੀ—ਵਾਇਰਲ VIDEO ਨੂੰ ਲੈ ਕੇ ਕੀਤਾ ਵੱਡਾ ਖੁਲਾਸਾ!
‘ਮੈਨੂੰ ਸਿਰਫ਼ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ’:CM ਮਾਨ
ਸੁੱਤੇ ਪਰਿਵਾਰ 'ਤੇ ਅੱਧੀ ਰਾਤ ਹਮਲਾ! 15-20 ਨੌਜਵਾਨਾਂ ਨੇ ਘਰ 'ਚ ਮਚਾਈ ਤਬਾਹੀ
‘ਅਕਾਲ ਤਖ਼ਤ ਨੂੰ ਗਲਤ ਸਾਬਤ ਕਰਨ ਦੀ ਖੇਡੀ ਗਈ ਗੇਮ?’—ਮਜੀਠੀਆ ਭੜਕੇ

ਟਾਪ ਹੈਡਲਾਈਨ

Punjab 'ਚ ਮੁੜ ਗਰਮਾਇਆ 'ਬੰਦੀ ਸਿੰਘਾਂ' ਦੀ ਰਿਹਾਈ ਦਾ ਮੁੱਦਾ, ਕੌਮੀ ਇਨਸਾਫ ਮੋਰਚੇ ਵੱਲੋਂ 4 ਜੁਲਾਈ ਨੂੰ 'ਰੇਲ ਰੋਕੋ' ਅੰਦੋਲਨ ਦਾ ਐਲਾਨ 
Punjab 'ਚ ਮੁੜ ਗਰਮਾਇਆ 'ਬੰਦੀ ਸਿੰਘਾਂ' ਦੀ ਰਿਹਾਈ ਦਾ ਮੁੱਦਾ, ਕੌਮੀ ਇਨਸਾਫ ਮੋਰਚੇ ਵੱਲੋਂ 4 ਜੁਲਾਈ ਨੂੰ 'ਰੇਲ ਰੋਕੋ' ਅੰਦੋਲਨ ਦਾ ਐਲਾਨ 
Punjab 'ਚ ਮਹਿਲਾਵਾਂ ਨੂੰ ਕੱਲ੍ਹ ਤੋਂ ਮਿਲਣਗੇ 1,000 ਰੁਪਏ ,CM ਨੇ ਕਿਹਾ -ਧੂਰੀ ਤੋਂ ਹੋਵੇਗੀ ਸ਼ੁਰੂਆਤ, ਦੁਪਹਿਰ 12 ਵਜੇ ਤੋਂ ਬਾਅਦ ਖਾਤਿਆਂ 'ਚ ਆਉਣ ਲੱਗਣਗੇ ਪੈਸੇ 
Punjab 'ਚ ਮਹਿਲਾਵਾਂ ਨੂੰ ਕੱਲ੍ਹ ਤੋਂ ਮਿਲਣਗੇ 1,000 ਰੁਪਏ ,CM ਨੇ ਕਿਹਾ -ਧੂਰੀ ਤੋਂ ਹੋਵੇਗੀ ਸ਼ੁਰੂਆਤ, ਦੁਪਹਿਰ 12 ਵਜੇ ਤੋਂ ਬਾਅਦ ਖਾਤਿਆਂ 'ਚ ਆਉਣ ਲੱਗਣਗੇ ਪੈਸੇ 
ਪੰਜਾਬ ‘ਚ ਬਿਜਲੀ ਦੀ ਮੰਗ 17 ਹਜ਼ਾਰ ਮੈਗਾਵਾਟ ਤੋਂ ਪਾਰ, ਮੌਨਸੂਨ ਨਾਲ ਰਾਹਤ ਦੀ ਉਮੀਦ
ਪੰਜਾਬ ‘ਚ ਬਿਜਲੀ ਦੀ ਮੰਗ 17 ਹਜ਼ਾਰ ਮੈਗਾਵਾਟ ਤੋਂ ਪਾਰ, ਮੌਨਸੂਨ ਨਾਲ ਰਾਹਤ ਦੀ ਉਮੀਦ
Sidhu Moosewala ਦੇ ਪਿਤਾ ਦਾ ਸਰਕਾਰ 'ਤੇ ਨਿਸ਼ਾਨਾ, ਬੋਲੇ- ਵਿਧਾਇਕ ਕਾਨੂੰਨ ਪੜ੍ਹੇ ਬਿਨਾਂ ਹੀ ਦੇ ਰਹੇ ਹਨ ਮਨਜ਼ੂਰੀ, ਅਸਤੀਫਾ ਦੇਣ
Sidhu Moosewala ਦੇ ਪਿਤਾ ਦਾ ਸਰਕਾਰ 'ਤੇ ਨਿਸ਼ਾਨਾ, ਬੋਲੇ- ਵਿਧਾਇਕ ਕਾਨੂੰਨ ਪੜ੍ਹੇ ਬਿਨਾਂ ਹੀ ਦੇ ਰਹੇ ਹਨ ਮਨਜ਼ੂਰੀ, ਅਸਤੀਫਾ ਦੇਣ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 Bank Merger News :  ਸਰਕਾਰ ਨੇ PNB, SBI ਅਤੇ ਕੇਨਰਾ ਬੈਂਕ ਦੇ ਮਰਜ ਨੂੰ ਦਿੱਤੀ ਮਨਜ਼ੂਰੀ ? ਕੀ ਤੁਹਾਡਾ ਵੀ ਇਨ੍ਹਾਂ ਬੈਂਕਾਂ ਵਿੱਚ ਖਾਤਾ ਹੈ? ਪੜ੍ਹੋ ਇਹ ਜ਼ਰੂਰੀ ਖ਼ਬਰ
 Bank Merger News :  ਸਰਕਾਰ ਨੇ PNB, SBI ਅਤੇ ਕੇਨਰਾ ਬੈਂਕ ਦੇ ਮਰਜ ਨੂੰ ਦਿੱਤੀ ਮਨਜ਼ੂਰੀ ? ਕੀ ਤੁਹਾਡਾ ਵੀ ਇਨ੍ਹਾਂ ਬੈਂਕਾਂ ਵਿੱਚ ਖਾਤਾ ਹੈ? ਪੜ੍ਹੋ ਇਹ ਜ਼ਰੂਰੀ ਖ਼ਬਰ
ਪੰਜਾਬ ‘ਚ ਬਿਜਲੀ ਦੀ ਮੰਗ 17 ਹਜ਼ਾਰ ਮੈਗਾਵਾਟ ਤੋਂ ਪਾਰ, ਮੌਨਸੂਨ ਨਾਲ ਰਾਹਤ ਦੀ ਉਮੀਦ
ਪੰਜਾਬ ‘ਚ ਬਿਜਲੀ ਦੀ ਮੰਗ 17 ਹਜ਼ਾਰ ਮੈਗਾਵਾਟ ਤੋਂ ਪਾਰ, ਮੌਨਸੂਨ ਨਾਲ ਰਾਹਤ ਦੀ ਉਮੀਦ
Big News: ਵੱਡੀ ਖਬਰ, ਇਨ੍ਹਾਂ ਆਗੂਆਂ ਨੂੰ ਮਿਲੀ ਪ੍ਰਧਾਨ ਅਤੇ ਸੀਨੀਅਰ ਉਪ ਪ੍ਰਧਾਨ ਦੀ ਜ਼ਿੰਮੇਵਾਰੀ, ਨੋਟੀਫਿਕੇਸ਼ਨ ਹੋਇਆ ਜਾਰੀ...
ਵੱਡੀ ਖਬਰ, ਇਨ੍ਹਾਂ ਆਗੂਆਂ ਨੂੰ ਮਿਲੀ ਪ੍ਰਧਾਨ ਅਤੇ ਸੀਨੀਅਰ ਉਪ ਪ੍ਰਧਾਨ ਦੀ ਜ਼ਿੰਮੇਵਾਰੀ, ਨੋਟੀਫਿਕੇਸ਼ਨ ਹੋਇਆ ਜਾਰੀ...
Diabetes Diet : ਸ਼ੂਗਰ ਵਾਲੇ ਲੋਕਾਂ ਲਈ ਫਲ ਖਾਣਾ ਜ਼ਹਿਰ ਨਹੀਂ ਹੈ; ਮਾਹਿਰਾਂ ਤੋਂ ਪਤਾ ਲਗਾਓ ਕਿ ਕਿਹੜੇ ਫਲ ਲਾਭਦਾਇਕ ਹਨ ਅਤੇ ਕਿਹੜੇ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
Diabetes Diet : ਸ਼ੂਗਰ ਵਾਲੇ ਲੋਕਾਂ ਲਈ ਫਲ ਖਾਣਾ ਜ਼ਹਿਰ ਨਹੀਂ ਹੈ; ਮਾਹਿਰਾਂ ਤੋਂ ਪਤਾ ਲਗਾਓ ਕਿ ਕਿਹੜੇ ਫਲ ਲਾਭਦਾਇਕ ਹਨ ਅਤੇ ਕਿਹੜੇ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
Punjab News: ਪੰਜਾਬ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡਾ ਫੇਰਬਦਲ, ਇਨ੍ਹਾਂ ਹਲਕਾ ਇੰਚਾਰਜਾਂ ਦੀ ਅਚਾਨਕ ਹੋਈ ਛੁੱਟੀ: ਜਾਣੋ ਕਿਸਨੇ ਸੰਭਾਲਿਆ ਅਹੁਦਾ...
ਪੰਜਾਬ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡਾ ਫੇਰਬਦਲ, ਇਨ੍ਹਾਂ ਹਲਕਾ ਇੰਚਾਰਜਾਂ ਦੀ ਅਚਾਨਕ ਹੋਈ ਛੁੱਟੀ: ਜਾਣੋ ਕਿਸਨੇ ਸੰਭਾਲਿਆ ਅਹੁਦਾ...
Punjab News: ਪੰਜਾਬ ਸਿਆਸਤ 'ਚ ਧਮਾਕਾ, 'ਭਾਜਪਾ' ਨੇ 4 ਆਗੂਆਂ ਨੂੰ ਪਾਰਟੀ 'ਚੋਂ ਕੱਢਿਆ ਬਾਹਰ; ਜਾਣੋ ਕਿਉਂ ਲਿਆ ਵੱਡਾ ਐਕਸ਼ਨ...?
ਪੰਜਾਬ ਸਿਆਸਤ 'ਚ ਧਮਾਕਾ, 'ਭਾਜਪਾ' ਨੇ 4 ਆਗੂਆਂ ਨੂੰ ਪਾਰਟੀ 'ਚੋਂ ਕੱਢਿਆ ਬਾਹਰ; ਜਾਣੋ ਕਿਉਂ ਲਿਆ ਵੱਡਾ ਐਕਸ਼ਨ...?
Punjab Weather: ਪੰਜਾਬ 'ਚ ਅਚਾਨਕ ਮੀਂਹ ਤੋਂ ਬਾਅਦ ਬਦਲਿਆ ਮੌਸਮ, ਤੇਜ਼ ਤੂਫ਼ਾਨ-ਬਾਰਿਸ਼ ਨੂੰ ਲੈ ਕੇ 'ਅਲਰਟ' ਜਾਰੀ; 3 ਦਿਨਾਂ ਦੇ ਮੌਸਮ ਨੂੰ ਲੈ ਵੱਡਾ ਅਪਡੇਟ...
ਪੰਜਾਬ 'ਚ ਅਚਾਨਕ ਮੀਂਹ ਤੋਂ ਬਾਅਦ ਬਦਲਿਆ ਮੌਸਮ, ਤੇਜ਼ ਤੂਫ਼ਾਨ-ਬਾਰਿਸ਼ ਨੂੰ ਲੈ ਕੇ 'ਅਲਰਟ' ਜਾਰੀ; 3 ਦਿਨਾਂ ਦੇ ਮੌਸਮ ਨੂੰ ਲੈ ਵੱਡਾ ਅਪਡੇਟ...
Big News: ਵੱਡੀ ਖਬਰ, ਸਕੂਲਾਂ ਦਾ ਸਮਾਂ ਅਚਾਨਕ ਬਦਲਿਆ ਗਿਆ; ਹੀਟਵੇਵ ਵਿਚਾਲੇ ਵਿਦਿਆਰਥੀਆਂ ਅਤੇ ਮਾਪੀਆਂ ਨੂੰ ਰਾਹਤ...
ਵੱਡੀ ਖਬਰ, ਸਕੂਲਾਂ ਦਾ ਸਮਾਂ ਅਚਾਨਕ ਬਦਲਿਆ ਗਿਆ; ਹੀਟਵੇਵ ਵਿਚਾਲੇ ਵਿਦਿਆਰਥੀਆਂ ਅਤੇ ਮਾਪੀਆਂ ਨੂੰ ਰਾਹਤ...
Embed widget