ਪੜਚੋਲ ਕਰੋ
CM Mann Vs SGPC | 'ਬੀਬਾ ਹਰਸਿਮਰਤ ਬਾਰੇ ਹੁਣ ਕੁਝ ਬੋਲੋ ਪ੍ਰਧਾਨ ਸਾਹਿਬ'-ਮਾਨ
CM Mann Vs SGPC | 'ਬੀਬਾ ਹਰਸਿਮਰਤ ਬਾਰੇ ਹੁਣ ਕੁਝ ਬੋਲੋ ਪ੍ਰਧਾਨ ਸਾਹਿਬ'-ਮਾਨ
#CMMann #bhagwantmann #Harjinderdhammi #SGPC #Sukhbirbadal #Harsimratkaurbadal #abpsanjha
ਮੁੱਖ ਮੰਤਰੀ ਭਗਵੰਤ ਮਾਨ ਨੇ ਹਰਜਿੰਦਰ ਧਾਮੀ ਨੂੰ ਚੈਲੇਂਜ ਕੀਤਾ ਹੈ ਕਿ ਹਰਸਿਮਰਤ ਕੌਰ ਬਾਦਲ ਦੀ ਟਿੱਪਣੀ ਤੇ ਸਵਾਲ ਖੜੇ ਕਰਕੇ ਦਿਖਾਓ , ਮਾਨ ਨੇ ਕਿਹਾ ਹੈ ਕਿ-ਮਾਘੀ ਮੇਲਾ ਤੇ ਬੀਬਾ ਹਰਸਿਮਰਤ ਜੀ ਵੱਲੋਂ ਅਕਾਲੀ ਦਲ ਬਾਦਲ ਦੀ ਤੱਕੜੀ ਨੂੰ ਬਾਬੇ ਨਾਨਕ ਦੀ ਤੱਕੜੀ ਕਹਿਣ ਬਾਰੇ ਅਕਾਲੀ ਦਲ ਦੇ ਵਲੰਟੀਅਰ ਹਰਜਿੰਦਰ ਧਾਮੀ ਜੀਕੁੱਝ ਬੋਲਣਗੇ ਜਾਂ ਫਿਰ ਹਾਂ ਹੀ ਸਮਝੀਏ,ਅੱਜ ਮੀਡੀਆ ਸਾਹਮਣੇ ਹਮੇਸ਼ਾ ਵਾਂਗ ਅਕਾਲੀ ਦਲ ਦਾ ਬਚਾਅ ਕਰੋ ਅਤੇ ਭਗਵੰਤ ਮਾਨ ਨੂੰ ਕਹੋ ਕਿ ਧਾਰਮਿਕ ਮਾਮਲਿਆਂ ਚ ਦਖਲ ਨਾ ਦੇਵੇ |
ਹੋਰ ਵੇਖੋ






















